ਹਬੱਕੂਕ 2

ਹਾਏ ਉਹ ਨੂੰ ਜੋ ਲੱਕੜੀ ਨੂੰ ਆਖਦਾ ਹੈ, ਜਾਗ! ਜਾਂ ਬੇਜਾਨ ਪੱਥਰ ਨੂੰ ਆਖਦਾ ਹੈ, ‘ਉੱਠ!’ ਅਤੇ ਸਾਨੂੰ ਸਿਖਾ, ਵੇਖੋ, ਉਹ ਸੋਨੇ ਚਾਂਦੀ ਨਾਲ ਮੜ੍ਹਿਆ ਹੋਇਆ ਹੈ, ਪਰ ਉਸ ਦੇ ਵਿੱਚ ਕੋਈ ਸਾਹ ਨਹੀਂ।”

Habakkuk 2:19 (UKJV) Woe unto him that says to the wood, Awake; to the dumb stone, Arise, it shall teach! Behold, it is laid over with gold and silver, and there is no breath at all in the midst of it.

17ਜਿਹੜਾ ਜ਼ੁਲਮ ਤੂੰ ਲਬਾਨੋਨ ਨਾਲ ਕੀਤਾ ਹੈ, ਤੈਨੂੰ ਢੱਕ ਲਵੇਗਾ ਅਤੇ ਉੱਥੋਂ ਦੇ ਪਸ਼ੂਆਂ ਉੱਤੇ ਕੀਤੀ ਹੋਈ ਬਰਬਾਦੀ, ਜਿਸਨੇ ਉਨ੍ਹਾਂ ਨੂੰ ਡਰਾਇਆ ਤੇਰੇ ਉੱਤੇ ਆ ਪਵੇਗੀ, ਇਹ ਮਨੁੱਖਾਂ ਦਾ ਲਹੂ ਵਹਾਉਣ ਅਤੇ ਉਸ ਜ਼ੁਲਮ ਦੇ ਕਾਰਨ ਹੋਵੇਗਾ, ਜਿਹੜਾ ਇਸ ਦੇਸ਼, ਸ਼ਹਿਰ ਅਤੇ ਉਸ ਦੇ ਸਾਰੇ ਵਾਸੀਆਂ ਉੱਤੇ ਹੋਇਆ।

18“ਇੱਕ ਕਾਰੀਗਰ ਦੁਆਰਾ ਬਣਾਈ ਗਈ ਮੂਰਤੀ ਦਾ ਕੀ ਮੁੱਲ ਹੈ? ਜਾਂ ਝੂਠ ਬੋਲਣਾ ਸਿਖਾਉਣ ਵਾਲੀ ਮੂਰਤੀ ਦਾ ਕੀ ਫ਼ਾਇਦਾ? ਕਿਉਂਕਿ ਇਸ ਨੂੰ ਰਚਣ ਵਾਲਾ ਆਪਣੀ ਹੀ ਰਚਨਾ ਉੱਤੇ ਭਰੋਸਾ ਰੱਖਦਾ ਹੈ; ਕਿ ਉਹ ਮੂਰਤੀਆਂ ਬਣਾਉਂਦਾ ਹੈ ਜੋ ਬੋਲ ਨਹੀਂ ਸਕਦੀਆਂ।

19ਹਾਏ ਉਹ ਨੂੰ ਜੋ ਲੱਕੜੀ ਨੂੰ ਆਖਦਾ ਹੈ, ਜਾਗ! ਜਾਂ ਬੇਜਾਨ ਪੱਥਰ ਨੂੰ ਆਖਦਾ ਹੈ, ‘ਉੱਠ!’ ਅਤੇ ਸਾਨੂੰ ਸਿਖਾ, ਵੇਖੋ, ਉਹ ਸੋਨੇ ਚਾਂਦੀ ਨਾਲ ਮੜ੍ਹਿਆ ਹੋਇਆ ਹੈ, ਪਰ ਉਸ ਦੇ ਵਿੱਚ ਕੋਈ ਸਾਹ ਨਹੀਂ।”

20ਯਾਹਵੇਹ ਆਪਣੇ ਪਵਿੱਤਰ ਹੈਕਲ ਵਿੱਚ ਹੈ; ਸਾਰੀ ਧਰਤੀ ਉਸ ਦੇ ਅੱਗੇ ਚੁੱਪ ਰਹੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.