ਹੋਸ਼ੇਆ 7

ਪਰਦੇਸੀਆਂ ਨੇ ਉਸ ਦੀ ਤਾਕਤ ਨੂੰ ਖਾ ਗਏ, ਪਰ ਉਹ ਨਹੀਂ ਜਾਣਦਾ। ਉਸਦੇ ਵਾਲ ਸਫੇਦ ਹੋ ਰਹੇ ਹਨ, ਪਰ ਉਹ ਧਿਆਨ ਨਹੀਂ ਦਿੰਦਾ।

Hosea 7:9 (UKJV) Strangers have devoured his strength, and he knows it not: yea, gray hairs are here and there upon him, yet he knows not.

7ਉਹ ਸਾਰੇ ਤੰਦੂਰ ਵਾਂਗ ਗਰਮ ਹਨ; ਉਹ ਆਪਣੇ ਹਾਕਮਾਂ ਨੂੰ ਖਾ ਜਾਂਦੇ ਹਨ। ਉਨ੍ਹਾਂ ਦੇ ਸਾਰੇ ਰਾਜੇ ਡਿੱਗ ਪਏ, ਅਤੇ ਉਨ੍ਹਾਂ ਵਿੱਚੋਂ ਕੋਈ ਵੀ ਮੈਨੂੰ ਨਹੀਂ ਪੁਕਾਰਦਾ।

8“ਅਫ਼ਰਾਈਮ ਕੌਮਾਂ ਨਾਲ ਰਲਦਾ ਹੈ; ਇਫ਼ਰਾਈਮ ਉਸ ਰੋਟੀ ਵਰਗਾ ਹੈ ਜਿਸ ਨੂੰ ਪਕਾਉਣ ਵੇਲੇ ਪਲਟਿਆਂ ਨਹੀਂ ਗਿਆ ਹੈ।

9ਪਰਦੇਸੀਆਂ ਨੇ ਉਸ ਦੀ ਤਾਕਤ ਨੂੰ ਖਾ ਗਏ, ਪਰ ਉਹ ਨਹੀਂ ਜਾਣਦਾ। ਉਸਦੇ ਵਾਲ ਸਫੇਦ ਹੋ ਰਹੇ ਹਨ, ਪਰ ਉਹ ਧਿਆਨ ਨਹੀਂ ਦਿੰਦਾ।

10ਇਸਰਾਏਲ ਦਾ ਹੰਕਾਰ ਉਸ ਦੇ ਵਿਰੁੱਧ ਗਵਾਹੀ ਦਿੰਦਾ ਹੈ, ਪਰ ਇਸ ਸਭ ਦੇ ਬਾਵਜੂਦ, ਉਹ ਨਾ ਆਪਣੇ ਪਰਮੇਸ਼ਵਰ ਵੱਲ ਮੁੜਦਾ ਹੈ, ਅਤੇ ਨਾ ਹੀ ਉਸ ਨੂੰ ਲੱਭਦਾ ਹੈ।

11“ਇਫ਼ਰਾਈਮ ਘੁੱਗੀ ਵਰਗਾ ਹੈ, ਅਸਾਨੀ ਨਾਲ ਧੋਖਾ ਦਿੱਤਾ ਜਾਂਦਾ ਹੈ ਅਤੇ ਮੂਰਖ ਹੁੰਦਾ ਹੈ। ਹੁਣ ਉਨ੍ਹਾਂ ਨੇ ਮਿਸਰ ਨੂੰ ਮਦਦ ਲਈ ਪੁਕਾਰਿਆ, ਹੁਣ ਅੱਸ਼ੂਰ ਵੱਲ ਮੁੜ ਰਿਹਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.