ਯਸ਼ਾਯਾਹ 16

ਪਰ ਹੁਣ ਯਾਹਵੇਹ ਆਖਦਾ ਹੈ, “ਤਿੰਨ ਸਾਲਾਂ ਦੇ ਅੰਦਰ, ਜਿਵੇਂ ਕਿ ਇਕਰਾਰਨਾਮੇ ਵਿੱਚ ਬੰਨ੍ਹਿਆ ਹੋਇਆ ਇੱਕ ਨੌਕਰ ਉਨ੍ਹਾਂ ਨੂੰ ਗਿਣੇਗਾ, ਮੋਆਬ ਦੀ ਸ਼ਾਨ ਅਤੇ ਉਸ ਦੇ ਸਾਰੇ ਬਹੁਤ ਸਾਰੇ ਲੋਕ ਤੁੱਛ ਜਾਣੇ ਜਾਣਗੇ, ਅਤੇ ਉਸ ਦੇ ਬਚੇ ਹੋਏ ਬਹੁਤ ਥੋੜ੍ਹੇ ਅਤੇ ਕਮਜ਼ੋਰ ਹੋਣਗੇ।”

Isaiah 16:14 (UKJV) But now the LORD has spoken, saying, Within three years, as the years of a worker, and the glory of Moab shall be contemned, with all that great multitude; and the remnant shall be very small and feeble.

12ਜਦੋਂ ਮੋਆਬ ਆਪਣੇ ਉੱਚੇ ਸਥਾਨ ਉੱਤੇ ਪ੍ਰਗਟ ਹੁੰਦਾ ਹੈ, ਉਹ ਸਿਰਫ ਆਪਣੇ ਆਪ ਨੂੰ ਪਹਿਨਦੀ ਹੈ; ਜਦੋਂ ਉਹ ਆਪਣੇ ਧਰਮ ਅਸਥਾਨ ਤੇ ਪ੍ਰਾਰਥਨਾ ਕਰਨ ਜਾਂਦੀ ਹੈ, ਇਸਦਾ ਕੋਈ ਲਾਭ ਨਹੀਂ ਹੁੰਦਾ।

13ਇਹ ਉਹ ਸ਼ਬਦ ਹੈ ਜੋ ਯਾਹਵੇਹ ਨੇ ਪਹਿਲਾਂ ਹੀ ਮੋਆਬ ਬਾਰੇ ਬੋਲਿਆ ਹੈ।

14ਪਰ ਹੁਣ ਯਾਹਵੇਹ ਆਖਦਾ ਹੈ, “ਤਿੰਨ ਸਾਲਾਂ ਦੇ ਅੰਦਰ, ਜਿਵੇਂ ਕਿ ਇਕਰਾਰਨਾਮੇ ਵਿੱਚ ਬੰਨ੍ਹਿਆ ਹੋਇਆ ਇੱਕ ਨੌਕਰ ਉਨ੍ਹਾਂ ਨੂੰ ਗਿਣੇਗਾ, ਮੋਆਬ ਦੀ ਸ਼ਾਨ ਅਤੇ ਉਸ ਦੇ ਸਾਰੇ ਬਹੁਤ ਸਾਰੇ ਲੋਕ ਤੁੱਛ ਜਾਣੇ ਜਾਣਗੇ, ਅਤੇ ਉਸ ਦੇ ਬਚੇ ਹੋਏ ਬਹੁਤ ਥੋੜ੍ਹੇ ਅਤੇ ਕਮਜ਼ੋਰ ਹੋਣਗੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.