ਯਸ਼ਾਯਾਹ 34

ਉਹ ਉਨ੍ਹਾਂ ਦੇ ਹਿੱਸੇ ਵੰਡਦਾ ਹੈ; ਉਸਦਾ ਹੱਥ ਉਹਨਾਂ ਨੂੰ ਮਾਪ ਨਾਲ ਵੰਡਦਾ ਹੈ। ਉਹ ਸਦਾ ਲਈ ਇਸ ਦੇ ਮਾਲਕ ਹੋਣਗੇ ਅਤੇ ਪੀੜ੍ਹੀ ਦਰ ਪੀੜ੍ਹੀ ਉੱਥੇ ਵੱਸਣਗੇ।

Isaiah 34:17 (UKJV) And he has cast the lot for them, and his hand has divided it unto them by line: they shall possess it for ever, from generation to generation shall they dwell therein.

15ਮਾਦਾ ਉੱਲੂ ਉੱਥੇ ਆਲ੍ਹਣਾ ਪਾਵੇਗੀ ਅਤੇ ਆਂਡੇ ਦੇਵੇਗੀ, ਉਹ ਉਨ੍ਹਾਂ ਤੋਂ ਬਚੇਗੀ, ਅਤੇ ਆਪਣੇ ਖੰਭਾਂ ਦੀ ਛਾਂ ਹੇਠ ਆਪਣੇ ਬੱਚਿਆਂ ਦੀ ਦੇਖਭਾਲ ਕਰੇਗੀ। ਉੱਥੇ ਇੱਲਾਂ ਵੀ ਇਕੱਠੇ ਹੋਣਗੀਆਂ, ਹਰ ਇੱਕ ਆਪਣੇ ਸਾਥੀ ਨਾਲ।

16ਯਾਹਵੇਹ ਦੀ ਪੁਸਤਕ ਵਿੱਚੋਂ ਭਾਲ ਕੇ ਪੜ੍ਹੋ ਇਹਨਾਂ ਵਿੱਚੋਂ ਇੱਕ ਵੀ ਗੱਲ ਘੱਟ ਨਾ ਹੋਵੇਗੀ ਕਿਸੇ ਨੂੰ ਵੀ ਉਸਦੇ ਸਾਥੀ ਦੀ ਕਮੀ ਨਹੀਂ ਹੋਵੇਗੀ। ਕਿਉਂ ਜੋ ਉਹ ਦੇ ਮੂੰਹ ਨੇ ਹੁਕਮ ਦਿੱਤਾ ਹੈ, ਅਤੇ ਉਹ ਦਾ ਆਤਮਾ ਉਨ੍ਹਾਂ ਨੂੰ ਇਕੱਠੇ ਕਰੇਗਾ।

17ਉਹ ਉਨ੍ਹਾਂ ਦੇ ਹਿੱਸੇ ਵੰਡਦਾ ਹੈ; ਉਸਦਾ ਹੱਥ ਉਹਨਾਂ ਨੂੰ ਮਾਪ ਨਾਲ ਵੰਡਦਾ ਹੈ। ਉਹ ਸਦਾ ਲਈ ਇਸ ਦੇ ਮਾਲਕ ਹੋਣਗੇ ਅਤੇ ਪੀੜ੍ਹੀ ਦਰ ਪੀੜ੍ਹੀ ਉੱਥੇ ਵੱਸਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.