ਯਸ਼ਾਯਾਹ 5

ਉਨ੍ਹਾਂ ਦੀ ਦਹਾੜ ਸ਼ੇਰ ਵਰਗੀ ਹੈ, ਉਹ ਜਵਾਨ ਸ਼ੇਰਾਂ ਵਾਂਗ ਗਰਜਦੇ ਹਨ। ਉਹ ਗੂੰਜਦੇ ਹਨ ਜਦੋਂ ਉਹ ਆਪਣੇ ਸ਼ਿਕਾਰ ਨੂੰ ਫੜ ਲੈਂਦੇ ਹਨ ਅਤੇ ਉਸਨੂੰ ਬਚਾਉਣ ਲਈ ਕੋਈ ਨਾ ਹੋਵੇ।

Isaiah 5:29 (UKJV) Their roaring shall be like a lion, they shall roar like young lions: yea, they shall roar, and lay hold of the prey, and shall carry it away safe, and none shall deliver it.

27ਉਨ੍ਹਾਂ ਵਿੱਚੋਂ ਕੋਈ ਨਾ ਥੱਕਦਾ ਹੈ, ਨਾ ਠੋਕਰ ਖਾਦਾ ਹੈ, ਨਾ ਕੋਈ ਉਂਘਲਾਉਂਦਾ, ਨਾ ਸੌਂਦਾ ਹੈ। ਨਾ ਕਿਸੇ ਦਾ ਕਮਰਬੰਦ ਖੁੱਲ੍ਹਦਾ ਹੈ, ਨਾ ਕਿਸੇ ਦੀ ਜੁੱਤੀ ਦਾ ਤਸਮਾ ਟੁੱਟਦਾ ਹੈ।

28ਉਨ੍ਹਾਂ ਦੇ ਤੀਰ ਤਿੱਖੇ ਹਨ, ਅਤੇ ਉਨ੍ਹਾਂ ਦੇ ਸਾਰੇ ਧਣੁੱਖ ਕੱਸੇ ਹੋਏ ਹਨ; ਉਹਨਾਂ ਦੇ ਘੋੜਿਆਂ ਦੇ ਖੁਰ ਚਕਮ-ਚਮਕ ਵਰਗੇ ਜਾਪਦੇ ਹਨ, ਅਤੇ ਉਨ੍ਹਾਂ ਦੇ ਪਹੀਏ ਵਾਵਰੋਲੇ ਜਿਹੇ ਜਾਪਦੇ ਹਨ।

29ਉਨ੍ਹਾਂ ਦੀ ਦਹਾੜ ਸ਼ੇਰ ਵਰਗੀ ਹੈ, ਉਹ ਜਵਾਨ ਸ਼ੇਰਾਂ ਵਾਂਗ ਗਰਜਦੇ ਹਨ। ਉਹ ਗੂੰਜਦੇ ਹਨ ਜਦੋਂ ਉਹ ਆਪਣੇ ਸ਼ਿਕਾਰ ਨੂੰ ਫੜ ਲੈਂਦੇ ਹਨ ਅਤੇ ਉਸਨੂੰ ਬਚਾਉਣ ਲਈ ਕੋਈ ਨਾ ਹੋਵੇ।

30ਉਸ ਦਿਨ ਉਹ ਉਸ ਉੱਤੇ ਸਮੁੰਦਰ ਦੀ ਗਰਜ ਵਾਂਗ ਗਰਜਣਗੇ। ਅਤੇ ਜੇ ਕੋਈ ਧਰਤੀ ਵੱਲ ਵੇਖਦਾ ਹੈ, ਉੱਥੇ ਸਿਰਫ ਹਨੇਰਾ ਅਤੇ ਬਿਪਤਾ ਹੈ; ਸੂਰਜ ਵੀ ਬੱਦਲਾਂ ਨਾਲ ਹਨੇਰਾ ਹੋ ਜਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.