ਯਸ਼ਾਯਾਹ 8

ਯਾਹਵੇਹ ਨੇ ਮੈਨੂੰ ਕਿਹਾ, “ਇੱਕ ਵੱਡੀ ਤੱਖਤੀ ਲੈ ਅਤੇ ਉਸ ਉੱਤੇ ਆਮ ਅੱਖਰਾਂ ਵਿੱਚ ਲਿਖ: ਮਹੇਰ-ਸ਼ਲਾਲ-ਹਾਸ਼-ਬਾਜ਼ ਦੇ ਲਈ।”

Isaiah 8:1 (UKJV) Moreover the LORD said unto me, Take you a great roll, and write in it with a man's pen concerning Mahershalalhashbaz.

1ਯਾਹਵੇਹ ਨੇ ਮੈਨੂੰ ਕਿਹਾ, “ਇੱਕ ਵੱਡੀ ਤੱਖਤੀ ਲੈ ਅਤੇ ਉਸ ਉੱਤੇ ਆਮ ਅੱਖਰਾਂ ਵਿੱਚ ਲਿਖ: ਮਹੇਰ-ਸ਼ਲਾਲ-ਹਾਸ਼-ਬਾਜ਼ ਦੇ ਲਈ।”

2ਇਸ ਲਈ ਮੈਂ ਊਰੀਯਾਹ ਜਾਜਕ ਅਤੇ ਯਬਰਕੀਯਾਹ ਦੇ ਪੁੱਤਰ ਜ਼ਕਰਯਾਹ ਨੂੰ ਆਪਣੇ ਲਈ ਭਰੋਸੇਯੋਗ ਗਵਾਹਾਂ ਵਜੋਂ ਬੁਲਾਇਆ।

3ਤਦ ਮੈਂ ਨਬੀਆਂ ਨਾਲ ਪ੍ਰੇਮ ਕੀਤਾ ਅਤੇ ਉਹ ਗਰਭਵਤੀ ਹੋਈ ਅਤੇ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਯਾਹਵੇਹ ਨੇ ਮੈਨੂੰ ਕਿਹਾ, “ਉਸ ਦਾ ਨਾਮ ਮਹੇਰ-ਸ਼ਲਾਲ-ਹਾਸ਼-ਬਾਜ਼ ਰੱਖ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.