ਯੋਏਲ 3

ਕੀ ਮੈਂ ਉਨ੍ਹਾਂ ਨਿਰਦੋਸ਼ ਲੋਕਾਂ ਦੇ ਖੂਨ ਦਾ ਬਦਲਾ ਲਏ ਬਿਨਾਂ ਛੱਡਾਂਗਾ? ਨਹੀਂ, ਬਿਲਕੁਲ ਨਹੀਂ।” ਯਾਹਵੇਹ ਸੀਯੋਨ ਵਿੱਚ ਵੱਸਦਾ ਹੈ!

Joel 3:21 (UKJV) For I will cleanse their blood that I have not cleansed: for the LORD dwells in Zion.

19ਪਰ ਮਿਸਰ ਵਿਰਾਨ ਹੋ ਜਾਵੇਗਾ, ਅਦੋਮ ਇੱਕ ਬੇਕਾਰ ਵਿਰਾਨ ਧਰਤੀ ਹੈ, ਕਿਉਂਕਿ ਉਹਨਾਂ ਯਹੂਦਾਹ ਦੇ ਲੋਕਾਂ ਉੱਤੇ ਜ਼ੁਲਮ ਕੀਤਾ, ਜਿਨ੍ਹਾਂ ਦੀ ਧਰਤੀ ਵਿੱਚ ਉਨ੍ਹਾਂ ਨੇ ਨਿਰਦੋਸ਼ਾਂ ਦਾ ਖੂਨ ਵਹਾਇਆ।

20ਲੋਕ ਯਹੂਦਿਯਾ ਵਿੱਚ ਸਦਾ ਲਈ ਰਹਿਣਗੇ ਅਤੇ ਲੋਕ ਯੇਰੂਸ਼ਲੇਮ ਵਿੱਚ ਪੀੜ੍ਹੀ ਦਰ ਪੀੜ੍ਹੀ ਰਹਿਣਗੇ।

21ਕੀ ਮੈਂ ਉਨ੍ਹਾਂ ਨਿਰਦੋਸ਼ ਲੋਕਾਂ ਦੇ ਖੂਨ ਦਾ ਬਦਲਾ ਲਏ ਬਿਨਾਂ ਛੱਡਾਂਗਾ? ਨਹੀਂ, ਬਿਲਕੁਲ ਨਹੀਂ।” ਯਾਹਵੇਹ ਸੀਯੋਨ ਵਿੱਚ ਵੱਸਦਾ ਹੈ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.