ਯੋਨਾਹ 4

ਅਤੇ ਕੀ ਮੈਨੂੰ ਨੀਨਵਾਹ ਦੇ ਮਹਾਨ ਸ਼ਹਿਰ ਲਈ ਚਿੰਤਾ ਨਹੀਂ ਹੋਣੀ ਚਾਹੀਦੀ, ਜਿਸ ਵਿੱਚ ਇੱਕ ਲੱਖ ਵੀਹ ਹਜ਼ਾਰ ਤੋਂ ਵੱਧ ਲੋਕ ਹਨ ਜੋ ਆਪਣੇ ਸੱਜੇ ਹੱਥ ਨੂੰ ਆਪਣੇ ਖੱਬੇ ਤੋਂ ਨਹੀਂ ਦੱਸ ਸਕਦੇ ਅਤੇ ਬਹੁਤ ਸਾਰੇ ਜਾਨਵਰ ਵੀ ਹਨ?”

Jonah 4:11 (UKJV) And should not I spare Nineveh, that great city, wherein are more then sixscore thousand persons that cannot discern between their right hand and their left hand; and also much cattle?

9ਪਰ ਪਰਮੇਸ਼ਵਰ ਨੇ ਯੋਨਾਹ ਨੂੰ ਆਖਿਆ, “ਕੀ ਇਹ ਤੇਰੇ ਲਈ ਠੀਕ ਹੈ ਕਿ ਤੂੰ ਪੌਦੇ ਉੱਤੇ ਗੁੱਸੇ ਹੋਵੋ?” ਅੱਗੋਂ ਯੋਨਾਹ ਨੇ ਕਿਹਾ, “ਹਾਂ, ਮੈਂ ਬਹੁਤ ਗੁੱਸੇ ਵਿੱਚ ਹਾਂ, ਕਾਸ਼ ਮੈਂ ਮਰ ਜਾਵਾਂ।”

10ਪਰ ਯਾਹਵੇਹ ਨੇ ਕਿਹਾ, “ਤੈਨੂੰ ਉਸ ਬੂਟੇ ਉੱਤੇ ਤਰਸ ਆਇਆ, ਜਿਸ ਦੇ ਲਈ ਤੂੰ ਨਾ ਤਾਂ ਕੁਝ ਮਿਹਨਤ ਕੀਤੀ ਅਤੇ ਨਾ ਹੀ ਉਸ ਨੂੰ ਉਗਾਇਆ, ਜਿਹੜਾ ਇੱਕ ਹੀ ਰਾਤ ਵਿੱਚ ਉੱਗਿਆ ਅਤੇ ਇੱਕ ਹੀ ਰਾਤ ਵਿੱਚ ਸੁੱਕ ਗਿਆ।

11ਅਤੇ ਕੀ ਮੈਨੂੰ ਨੀਨਵਾਹ ਦੇ ਮਹਾਨ ਸ਼ਹਿਰ ਲਈ ਚਿੰਤਾ ਨਹੀਂ ਹੋਣੀ ਚਾਹੀਦੀ, ਜਿਸ ਵਿੱਚ ਇੱਕ ਲੱਖ ਵੀਹ ਹਜ਼ਾਰ ਤੋਂ ਵੱਧ ਲੋਕ ਹਨ ਜੋ ਆਪਣੇ ਸੱਜੇ ਹੱਥ ਨੂੰ ਆਪਣੇ ਖੱਬੇ ਤੋਂ ਨਹੀਂ ਦੱਸ ਸਕਦੇ ਅਤੇ ਬਹੁਤ ਸਾਰੇ ਜਾਨਵਰ ਵੀ ਹਨ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.