ਨਿਆਈਂ 14

ਜੇ ਤੁਸੀਂ ਮੈਨੂੰ ਜਵਾਬ ਨਾ ਸਕੋ, ਤਾਂ ਤੁਹਾਨੂੰ ਮੈਨੂੰ ਲਿਨਨ ਦੇ ਤੀਹ ਕੁੜਤੇ ਅਤੇ ਤੀਹ ਜੋੜੇ ਕੱਪੜੇ ਦੇਣੇ ਪੈਣਗੇ।” ਉਨ੍ਹਾਂ ਨੇ ਕਿਹਾ, “ਸਾਨੂੰ ਆਪਣੀ ਬੁਝਾਰਤ ਤੇ ਦੱਸ ਅਤੇ ਅਸੀਂ ਸੁਣੀਏ।”

Judges 14:13 (UKJV) But if all of you cannot declare it me, then shall all of you give me thirty sheets and thirty change of garments. And they said unto him, Put forth your riddle, that we may hear it.

11ਜਦੋਂ ਲੋਕਾਂ ਨੇ ਉਸਨੂੰ ਦੇਖਿਆ, ਤਾਂ ਉਨ੍ਹਾਂ ਨੇ ਤੀਹ ਆਦਮੀਆਂ ਨੂੰ ਉਸਦੇ ਸਾਥੀ ਵਜੋਂ ਚੁਣਿਆ।

12ਸਮਸੂਨ ਨੇ ਉਨ੍ਹਾਂ ਨੂੰ ਕਿਹਾ, “ਮੈਂ ਤੁਹਾਨੂੰ ਇੱਕ ਬੁਝਾਰਤ ਪਾਉਂਦਾ ਹਾਂ, ਜੇਕਰ ਤੁਸੀਂ ਮੈਨੂੰ ਤਿਉਹਾਰ ਦੇ ਸੱਤ ਦਿਨਾਂ ਦੇ ਅੰਦਰ ਜਵਾਬ ਦੇ ਸਕਦੇ ਹੋ, ਤਾਂ ਮੈਂ ਤੁਹਾਨੂੰ ਲਿਨਨ ਦੇ ਤੀਹ ਕੁੜਤੇ ਅਤੇ ਤੀਹ ਕੱਪੜਿਆਂ ਦੇ ਜੋੜੇ ਦਿਆਂਗਾ।

13ਜੇ ਤੁਸੀਂ ਮੈਨੂੰ ਜਵਾਬ ਨਾ ਸਕੋ, ਤਾਂ ਤੁਹਾਨੂੰ ਮੈਨੂੰ ਲਿਨਨ ਦੇ ਤੀਹ ਕੁੜਤੇ ਅਤੇ ਤੀਹ ਜੋੜੇ ਕੱਪੜੇ ਦੇਣੇ ਪੈਣਗੇ।” ਉਨ੍ਹਾਂ ਨੇ ਕਿਹਾ, “ਸਾਨੂੰ ਆਪਣੀ ਬੁਝਾਰਤ ਤੇ ਦੱਸ ਅਤੇ ਅਸੀਂ ਸੁਣੀਏ।”

14ਉਸਨੇ ਜਵਾਬ ਦਿੱਤਾ, “ਖਾਣ ਵਾਲੇ ਵਿੱਚੋਂ ਕੁਝ ਭੋਜਨ ਨਿੱਕਲਿਆ, ਅਤੇ ਤੜਕੇ ਵਿੱਚੋਂ ਮਿਠਾਸ।” ਅਤੇ ਤਿੰਨਾਂ ਦਿਨ ਵਿੱਚ ਉਹ ਜਵਾਬ ਨਹੀਂ ਦੇ ਸਕੇ।

15ਚੌਥੇ ਦਿਨ, ਉਨ੍ਹਾਂ ਨੇ ਸਮਸੂਨ ਦੀ ਪਤਨੀ ਨੂੰ ਕਿਹਾ, “ਆਪਣੇ ਪਤੀ ਨੂੰ ਫੁਸਲਾ ਤਾਂ ਜੋ ਉਹ ਬੁਝਾਰਤ ਦਾ ਅਰਥ ਸਾਨੂੰ ਦੱਸੇ, ਨਹੀਂ ਤਾਂ ਅਸੀਂ ਤੈਨੂੰ ਅਤੇ ਤੇਰੇ ਪਿਤਾ ਦੇ ਘਰ ਨੂੰ ਸਾੜ ਦਿਆਂਗੇ। ਕੀ ਤੁਸੀਂ ਇਸ ਕਰਕੇ ਸਾਨੂੰ ਇੱਥੇ ਸੱਦਿਆ ਹੈ ਕਿ ਜੋ ਕੁਝ ਸਾਡਾ ਹੈ ਤੁਸੀਂ ਆਪਣਾ ਬਣਾ ਸਕੋ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.