ਨਿਆਈਂ 20

ਇਸਰਾਏਲ ਦੇ ਲੋਕ ਬਿਨਯਾਮੀਨ ਨੂੰ ਵਾਪਸ ਚਲੇ ਗਏ ਅਤੇ ਸਾਰੇ ਕਸਬਿਆਂ ਨੂੰ ਤਲਵਾਰ ਦੇ ਹਵਾਲੇ ਕਰ ਦਿੱਤਾ, ਜਿਸ ਵਿੱਚ ਜਾਨਵਰਾਂ ਅਤੇ ਹੋਰ ਸਭ ਕੁਝ ਜੋ ਉਨ੍ਹਾਂ ਨੂੰ ਮਿਲਿਆ ਸੀ। ਜਿੰਨੇ ਵੀ ਕਸਬੇ ਉਹ ਆਏ, ਉਨ੍ਹਾਂ ਨੇ ਅੱਗ ਲਾ ਦਿੱਤੀ।

Judges 20:48 (UKJV) And the men of Israel turned again upon the children of Benjamin, and stroke them with the edge of the sword, as well the men of every city, as the beast, and all that came to hand: also they set on fire all the cities that they came to.

46ਉਸ ਦਿਨ ਪੱਚੀ ਹਜ਼ਾਰ ਬਿਨਯਾਮੀਨ ਤਲਵਾਰ ਧਾਰੀ ਮਨੁੱਖ ਡਿੱਗ ਪਏ, ਉਹ ਸਾਰੇ ਸੂਰਬੀਰ ਯੋਧੇ ਸਨ।

47ਪਰ ਉਨ੍ਹਾਂ ਵਿੱਚੋਂ ਛੇ ਸੌ ਮੁੜੇ ਅਤੇ ਉਜਾੜ ਵਿੱਚ ਰਿੰਮੋਨ ਦੀ ਚੱਟਾਨ ਵੱਲ ਭੱਜ ਗਏ, ਜਿੱਥੇ ਉਹ ਚਾਰ ਮਹੀਨੇ ਰਹੇ।

48ਇਸਰਾਏਲ ਦੇ ਲੋਕ ਬਿਨਯਾਮੀਨ ਨੂੰ ਵਾਪਸ ਚਲੇ ਗਏ ਅਤੇ ਸਾਰੇ ਕਸਬਿਆਂ ਨੂੰ ਤਲਵਾਰ ਦੇ ਹਵਾਲੇ ਕਰ ਦਿੱਤਾ, ਜਿਸ ਵਿੱਚ ਜਾਨਵਰਾਂ ਅਤੇ ਹੋਰ ਸਭ ਕੁਝ ਜੋ ਉਨ੍ਹਾਂ ਨੂੰ ਮਿਲਿਆ ਸੀ। ਜਿੰਨੇ ਵੀ ਕਸਬੇ ਉਹ ਆਏ, ਉਨ੍ਹਾਂ ਨੇ ਅੱਗ ਲਾ ਦਿੱਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.