ਨਿਆਈਂ 20

ਪਰ ਉਨ੍ਹਾਂ ਵਿੱਚੋਂ ਛੇ ਸੌ ਮੁੜੇ ਅਤੇ ਉਜਾੜ ਵਿੱਚ ਰਿੰਮੋਨ ਦੀ ਚੱਟਾਨ ਵੱਲ ਭੱਜ ਗਏ, ਜਿੱਥੇ ਉਹ ਚਾਰ ਮਹੀਨੇ ਰਹੇ।

Judges 20:47 (UKJV) But six hundred men turned and fled to the wilderness unto the rock Rimmon, and abode in the rock Rimmon four months.

45ਜਦੋਂ ਉਹ ਮੁੜੇ ਅਤੇ ਉਜਾੜ ਵੱਲ ਰਿੰਮੋਨ ਦੀ ਚੱਟਾਨ ਵੱਲ ਭੱਜੇ, ਇਸਰਾਏਲੀਆਂ ਨੇ ਸੜਕਾਂ ਦੇ ਨਾਲ ਪੰਜ ਹਜ਼ਾਰ ਆਦਮੀਆਂ ਨੂੰ ਵੱਢ ਦਿੱਤਾ। ਉਨ੍ਹਾਂ ਨੇ ਗਿਦੋਮ ਤੱਕ ਬਿਨਯਾਮੀਨੀਆਂ ਦਾ ਪਿੱਛਾ ਕੀਤਾ ਅਤੇ ਦੋ ਹਜ਼ਾਰ ਹੋਰ ਮਾਰੇ।

46ਉਸ ਦਿਨ ਪੱਚੀ ਹਜ਼ਾਰ ਬਿਨਯਾਮੀਨ ਤਲਵਾਰ ਧਾਰੀ ਮਨੁੱਖ ਡਿੱਗ ਪਏ, ਉਹ ਸਾਰੇ ਸੂਰਬੀਰ ਯੋਧੇ ਸਨ।

47ਪਰ ਉਨ੍ਹਾਂ ਵਿੱਚੋਂ ਛੇ ਸੌ ਮੁੜੇ ਅਤੇ ਉਜਾੜ ਵਿੱਚ ਰਿੰਮੋਨ ਦੀ ਚੱਟਾਨ ਵੱਲ ਭੱਜ ਗਏ, ਜਿੱਥੇ ਉਹ ਚਾਰ ਮਹੀਨੇ ਰਹੇ।

48ਇਸਰਾਏਲ ਦੇ ਲੋਕ ਬਿਨਯਾਮੀਨ ਨੂੰ ਵਾਪਸ ਚਲੇ ਗਏ ਅਤੇ ਸਾਰੇ ਕਸਬਿਆਂ ਨੂੰ ਤਲਵਾਰ ਦੇ ਹਵਾਲੇ ਕਰ ਦਿੱਤਾ, ਜਿਸ ਵਿੱਚ ਜਾਨਵਰਾਂ ਅਤੇ ਹੋਰ ਸਭ ਕੁਝ ਜੋ ਉਨ੍ਹਾਂ ਨੂੰ ਮਿਲਿਆ ਸੀ। ਜਿੰਨੇ ਵੀ ਕਸਬੇ ਉਹ ਆਏ, ਉਨ੍ਹਾਂ ਨੇ ਅੱਗ ਲਾ ਦਿੱਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.