ਨਿਆਈਂ 8

ਉਸਦੀ ਰਖੇਲ, ਜੋ ਸ਼ੇਕੇਮ ਵਿੱਚ ਰਹਿੰਦੀ ਸੀ, ਉਸ ਤੋਂ ਇੱਕ ਪੁੱਤਰ ਨੂੰ ਜਨਮ ਦਿੱਤਾ, ਜਿਸਦਾ ਨਾਮ ਉਸਨੇ ਅਬੀਮੇਲੇਕ ਰੱਖਿਆ।

Judges 8:31 (UKJV) And his concubine that was in Shechem, she also bare him a son, whose name he called Abimelech.

29ਯੋਆਸ਼ ਦਾ ਪੁੱਤਰ ਯਰੁੱਬਆਲ ਰਹਿਣ ਲਈ ਘਰ ਵਾਪਸ ਚਲਾ ਗਿਆ।

30ਗਿਦਾਊਨ ਦੇ ਆਪਣੇ ਸੱਤਰ ਪੁੱਤਰ ਸਨ, ਕਿਉਂਕਿ ਉਸ ਦੀਆਂ ਬਹੁਤ ਸਾਰੀਆਂ ਪਤਨੀਆਂ ਸਨ।

31ਉਸਦੀ ਰਖੇਲ, ਜੋ ਸ਼ੇਕੇਮ ਵਿੱਚ ਰਹਿੰਦੀ ਸੀ, ਉਸ ਤੋਂ ਇੱਕ ਪੁੱਤਰ ਨੂੰ ਜਨਮ ਦਿੱਤਾ, ਜਿਸਦਾ ਨਾਮ ਉਸਨੇ ਅਬੀਮੇਲੇਕ ਰੱਖਿਆ।

32ਯੋਆਸ਼ ਦਾ ਪੁੱਤਰ ਗਿਦਾਊਨ ਬੁਢਾਪੇ ਵਿੱਚ ਮਰ ਗਿਆ ਅਤੇ ਪਿਤਾ ਦੀ ਕਬਰ ਵਿੱਚ ਜੋ ਅਬੀਅਜ਼ਰੀਆਂ ਦੇ ਆਫ਼ਰਾਹ ਵਿੱਚ ਸੀ, ਦਫ਼ਨਾਇਆ ਗਿਆ।

33ਜਿਵੇਂ ਹੀ ਗਿਦਾਊਨ ਦੀ ਮੌਤ ਹੋਈ ਸੀ, ਇਸਰਾਏਲੀ ਮੁੜ ਗਏ ਅਤੇ ਬਆਲ ਦੇ ਪਿੱਛੇ ਲੱਗ ਕੇ ਵਿਭਚਾਰੀ ਹੋਏ ਅਤੇ ਬਆਲ ਬਰੀਤ ਨੂੰ ਆਪਣਾ ਦੇਵਤਾ ਬਣਾ ਲਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.