ਨਿਆਈਂ 9

ਯਰੁੱਬਆਲ ਦਾ ਪੁੱਤਰ ਅਬੀਮੇਲੇਕ ਸ਼ੇਕੇਮ ਵਿੱਚ ਆਪਣਿਆ ਮਾਮਿਆ ਕੋਲ ਜਾ ਕੇ ਉਨ੍ਹਾਂ ਦੇ ਸਾਰੇ ਘਰਾਣੇ ਨੂੰ ਕਹਿਣ ਲੱਗਾ,

Judges 9:1 (UKJV) And Abimelech the son of Jerubbaal went to Shechem unto his mother's brethren, and communed with them, and with all the family of the house of his mother's father, saying,

1ਯਰੁੱਬਆਲ ਦਾ ਪੁੱਤਰ ਅਬੀਮੇਲੇਕ ਸ਼ੇਕੇਮ ਵਿੱਚ ਆਪਣਿਆ ਮਾਮਿਆ ਕੋਲ ਜਾ ਕੇ ਉਨ੍ਹਾਂ ਦੇ ਸਾਰੇ ਘਰਾਣੇ ਨੂੰ ਕਹਿਣ ਲੱਗਾ,

2“ਸ਼ੇਕੇਮ ਦੇ ਸਾਰੇ ਨਿਵਾਸੀਆਂ ਨੂੰ ਪੁੱਛੋ, ‘ਤੁਹਾਡੇ ਲਈ ਕਿਹੜਾ ਚੰਗਾ ਹੈ: ਯਰੁੱਬਆਲ ਦੇ ਸੱਤਰ ਪੁੱਤਰ ਤੁਹਾਡੇ ਉੱਤੇ ਰਾਜ ਕਰਨ, ਜਾਂ ਸਿਰਫ ਇੱਕ ਆਦਮੀ?’ ਯਾਦ ਰੱਖੋ, ਮੈਂ ਤੁਹਾਡੇ ਹੀ ਘਰਾਣੇ ਦਾ ਹਾਂ।”

3ਜਦੋਂ ਅਬੀਮੇਲੇਕ ਮਾਮਿਆਂ ਨੇ ਸ਼ੇਕੇਮ ਦੇ ਸਾਰੇ ਲੋਕਾਂ ਨੂੰ ਇਹ ਸਭ ਕੁਝ ਦੁਹਰਾਇਆ, ਤਾਂ ਉਹ ਅਬੀਮੇਲੇਕ ਦੇ ਪਿੱਛੇ ਚੱਲਣ ਲਈ ਤਿਆਰ ਸਨ, ਕਿਉਂਕਿ ਉਨ੍ਹਾਂ ਨੇ ਕਿਹਾ, “ਇਹ ਸਾਡਾ ਰਿਸ਼ਤੇਦਾਰ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.