ਨਿਆਈਂ 9

ਪਰਮੇਸ਼ਵਰ ਨੇ ਸ਼ੇਕੇਮ ਦੇ ਲੋਕਾਂ ਦੀ ਬੁਰਿਆਈ ਵੀ ਪਰਮੇਸ਼ਵਰ ਨੇ ਉਨ੍ਹਾਂ ਦੇ ਸਿਰ ਉੱਤੇ ਪਾਈ। ਯਰੁੱਬਆਲ ਦੇ ਪੁੱਤਰ ਯੋਥਾਮ ਦਾ ਸਰਾਪ ਉਨ੍ਹਾਂ ਉੱਤੇ ਆਇਆ।

Judges 9:57 (UKJV) And all the evil of the men of Shechem did God render upon their heads: and upon them came the curse of Jotham the son of Jerubbaal.

55ਜਦੋਂ ਇਸਰਾਏਲੀਆਂ ਨੇ ਦੇਖਿਆ ਕਿ ਅਬੀਮੇਲੇਕ ਮਰ ਗਿਆ ਹੈ, ਤਾਂ ਉਹ ਘਰ ਚਲੇ ਗਏ।

56ਇਸ ਤਰ੍ਹਾਂ ਪਰਮੇਸ਼ਵਰ ਨੇ ਉਸ ਬੁਰਾਈ ਦਾ ਬਦਲਾ ਦਿੱਤਾ ਜੋ ਅਬੀਮੇਲੇਕ ਨੇ ਆਪਣੇ ਸੱਤਰ ਭਰਾਵਾਂ ਦਾ ਕਤਲ ਕਰਕੇ ਆਪਣੇ ਪਿਤਾ ਨਾਲ ਕੀਤੀ ਸੀ।

57ਪਰਮੇਸ਼ਵਰ ਨੇ ਸ਼ੇਕੇਮ ਦੇ ਲੋਕਾਂ ਦੀ ਬੁਰਿਆਈ ਵੀ ਪਰਮੇਸ਼ਵਰ ਨੇ ਉਨ੍ਹਾਂ ਦੇ ਸਿਰ ਉੱਤੇ ਪਾਈ। ਯਰੁੱਬਆਲ ਦੇ ਪੁੱਤਰ ਯੋਥਾਮ ਦਾ ਸਰਾਪ ਉਨ੍ਹਾਂ ਉੱਤੇ ਆਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.