ਨਿਆਈਂ 10

ਅਬੀਮੇਲੇਕ ਦੇ ਸਮੇਂ ਤੋਂ ਬਾਅਦ, ਯਿੱਸਾਕਾਰ ਦੇ ਗੋਤ ਵਿੱਚੋਂ ਇੱਕ ਤੋਲਾ ਨਾਂ ਦਾ ਆਦਮੀ, ਜੋ ਪੁਆਹ ਦਾ ਪੁੱਤਰ ਸੀ, ਤੇ ਦੋਦੋ ਦਾ ਪੋਤਰਾ ਸੀ, ਇਸਰਾਏਲ ਨੂੰ ਬਚਾਉਣ ਲਈ ਉੱਠਿਆ। ਉਹ ਇਫ਼ਰਾਈਮ ਦੇ ਪਹਾੜੀ ਦੇਸ਼ ਸ਼ਾਮੀਰ ਵਿੱਚ ਰਹਿੰਦਾ ਸੀ।

Judges 10:1 (UKJV) And after Abimelech there arose to defend Israel Tola the son of Puah, the son of Dodo, a man of Issachar; and he dwelt in Shamir in mount Ephraim.

1ਅਬੀਮੇਲੇਕ ਦੇ ਸਮੇਂ ਤੋਂ ਬਾਅਦ, ਯਿੱਸਾਕਾਰ ਦੇ ਗੋਤ ਵਿੱਚੋਂ ਇੱਕ ਤੋਲਾ ਨਾਂ ਦਾ ਆਦਮੀ, ਜੋ ਪੁਆਹ ਦਾ ਪੁੱਤਰ ਸੀ, ਤੇ ਦੋਦੋ ਦਾ ਪੋਤਰਾ ਸੀ, ਇਸਰਾਏਲ ਨੂੰ ਬਚਾਉਣ ਲਈ ਉੱਠਿਆ। ਉਹ ਇਫ਼ਰਾਈਮ ਦੇ ਪਹਾੜੀ ਦੇਸ਼ ਸ਼ਾਮੀਰ ਵਿੱਚ ਰਹਿੰਦਾ ਸੀ।

2ਉਸਨੇ ਤੇਈ ਸਾਲ ਇਸਰਾਏਲ ਦੀ ਅਗਵਾਈ ਕੀਤੀ, ਫਿਰ ਉਹ ਮਰ ਗਿਆ ਅਤੇ ਉਸਨੂੰ ਸ਼ਾਮੀਰ ਵਿੱਚ ਦਫ਼ਨਾਇਆ ਗਿਆ।

3ਉਸ ਦੇ ਬਾਅਦ ਗਿਲਆਦਵਾਸੀ ਵਿਚੋਂ ਯਾਈਰ ਆਇਆ, ਜਿਸ ਨੇ ਬਾਈ ਸਾਲ ਇਸਰਾਏਲ ਦੀ ਅਗਵਾਈ ਕੀਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.