ਨਿਆਈਂ 9

ਇਸ ਤਰ੍ਹਾਂ ਪਰਮੇਸ਼ਵਰ ਨੇ ਉਸ ਬੁਰਾਈ ਦਾ ਬਦਲਾ ਦਿੱਤਾ ਜੋ ਅਬੀਮੇਲੇਕ ਨੇ ਆਪਣੇ ਸੱਤਰ ਭਰਾਵਾਂ ਦਾ ਕਤਲ ਕਰਕੇ ਆਪਣੇ ਪਿਤਾ ਨਾਲ ਕੀਤੀ ਸੀ।

Judges 9:56 (UKJV) Thus God rendered the wickedness of Abimelech, which he did unto his father, in slaying his seventy brethren:

54ਉਸ ਨੇ ਜਲਦੀ ਨਾਲ ਆਪਣੇ ਸ਼ਸਤਰ ਚੁੱਕਣ ਵਾਲੇ ਨੂੰ ਬੁਲਾਇਆ ਅਤੇ ਕਿਹਾ, “ਆਪਣੀ ਤਲਵਾਰ ਕੱਢ ਕੇ ਮੈਨੂੰ ਮਾਰ ਦੇ, ਤਾਂ ਜੋ ਉਹ ਇਹ ਨਾ ਕਹਿ ਸਕਣ, ‘ਇੱਕ ਔਰਤ ਨੇ ਉਸਨੂੰ ਮਾਰਿਆ ਹੈ।’ ” ਇਸ ਲਈ ਉਸਦੇ ਨੌਕਰ ਨੇ ਉਸਨੂੰ ਤਲਵਾਰ ਨਾਲ ਵਿੰਨ੍ਹ ਦਿੱਤਾ ਅਤੇ ਉਹ ਮਰ ਗਿਆ।

55ਜਦੋਂ ਇਸਰਾਏਲੀਆਂ ਨੇ ਦੇਖਿਆ ਕਿ ਅਬੀਮੇਲੇਕ ਮਰ ਗਿਆ ਹੈ, ਤਾਂ ਉਹ ਘਰ ਚਲੇ ਗਏ।

56ਇਸ ਤਰ੍ਹਾਂ ਪਰਮੇਸ਼ਵਰ ਨੇ ਉਸ ਬੁਰਾਈ ਦਾ ਬਦਲਾ ਦਿੱਤਾ ਜੋ ਅਬੀਮੇਲੇਕ ਨੇ ਆਪਣੇ ਸੱਤਰ ਭਰਾਵਾਂ ਦਾ ਕਤਲ ਕਰਕੇ ਆਪਣੇ ਪਿਤਾ ਨਾਲ ਕੀਤੀ ਸੀ।

57ਪਰਮੇਸ਼ਵਰ ਨੇ ਸ਼ੇਕੇਮ ਦੇ ਲੋਕਾਂ ਦੀ ਬੁਰਿਆਈ ਵੀ ਪਰਮੇਸ਼ਵਰ ਨੇ ਉਨ੍ਹਾਂ ਦੇ ਸਿਰ ਉੱਤੇ ਪਾਈ। ਯਰੁੱਬਆਲ ਦੇ ਪੁੱਤਰ ਯੋਥਾਮ ਦਾ ਸਰਾਪ ਉਨ੍ਹਾਂ ਉੱਤੇ ਆਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.