ਵਿਰਲਾਪ 3

ਮੈਂ ਆਪਣੇ ਸਾਰੇ ਲੋਕਾਂ ਦਾ ਹਾਸਾ ਬਣਿਆ, ਉਹ ਸਾਰਾ ਦਿਨ ਗੀਤਾਂ ਵਿੱਚ ਮੇਰਾ ਮਜ਼ਾਕ ਉਡਾਉਂਦੇ ਹਨ।

Lamentations 3:14 (UKJV) I was a derision to all my people; and their song all the day.

12ਉਸ ਨੇ ਆਪਣਾ ਧਣੁੱਖ ਖਿੱਚਿਆ ਅਤੇ ਮੈਨੂੰ ਆਪਣੇ ਤੀਰਾਂ ਦਾ ਨਿਸ਼ਾਨਾ ਬਣਾਇਆ।

13ਉਸ ਨੇ ਆਪਣੇ ਤਰਕਸ਼ ਦੇ ਤੀਰਾਂ ਨਾਲ ਮੇਰੇ ਦਿਲ ਨੂੰ ਵਿੰਨ੍ਹਿਆ।

14ਮੈਂ ਆਪਣੇ ਸਾਰੇ ਲੋਕਾਂ ਦਾ ਹਾਸਾ ਬਣਿਆ, ਉਹ ਸਾਰਾ ਦਿਨ ਗੀਤਾਂ ਵਿੱਚ ਮੇਰਾ ਮਜ਼ਾਕ ਉਡਾਉਂਦੇ ਹਨ।

15ਉਸ ਨੇ ਮੈਨੂੰ ਕੌੜੀਆਂ ਜੜ੍ਹੀਆਂ ਬੂਟੀਆਂ ਨਾਲ ਭਰ ਦਿੱਤਾ ਹੈ ਅਤੇ ਮੈਨੂੰ ਪੀਣ ਲਈ ਕੌੜੇ ਜ਼ਹਿਰ ਦਿੱਤਾ ਹੈ।

16ਉਸ ਨੇ ਮੇਰੇ ਦੰਦ ਰੋੜਿਆਂ ਨਾਲ ਤੋੜ ਦਿੱਤੇ ਹਨ; ਉਸ ਨੇ ਮੈਨੂੰ ਰਾਖ਼ ਵਿੱਚ ਲਿਟਾਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.