ਵਿਰਲਾਪ 3

ਉਸ ਨੇ ਮੈਨੂੰ ਕੌੜੀਆਂ ਜੜ੍ਹੀਆਂ ਬੂਟੀਆਂ ਨਾਲ ਭਰ ਦਿੱਤਾ ਹੈ ਅਤੇ ਮੈਨੂੰ ਪੀਣ ਲਈ ਕੌੜੇ ਜ਼ਹਿਰ ਦਿੱਤਾ ਹੈ।

Lamentations 3:15 (UKJV) He has filled me with bitterness, he has made me drunken with wormwood.

13ਉਸ ਨੇ ਆਪਣੇ ਤਰਕਸ਼ ਦੇ ਤੀਰਾਂ ਨਾਲ ਮੇਰੇ ਦਿਲ ਨੂੰ ਵਿੰਨ੍ਹਿਆ।

14ਮੈਂ ਆਪਣੇ ਸਾਰੇ ਲੋਕਾਂ ਦਾ ਹਾਸਾ ਬਣਿਆ, ਉਹ ਸਾਰਾ ਦਿਨ ਗੀਤਾਂ ਵਿੱਚ ਮੇਰਾ ਮਜ਼ਾਕ ਉਡਾਉਂਦੇ ਹਨ।

15ਉਸ ਨੇ ਮੈਨੂੰ ਕੌੜੀਆਂ ਜੜ੍ਹੀਆਂ ਬੂਟੀਆਂ ਨਾਲ ਭਰ ਦਿੱਤਾ ਹੈ ਅਤੇ ਮੈਨੂੰ ਪੀਣ ਲਈ ਕੌੜੇ ਜ਼ਹਿਰ ਦਿੱਤਾ ਹੈ।

16ਉਸ ਨੇ ਮੇਰੇ ਦੰਦ ਰੋੜਿਆਂ ਨਾਲ ਤੋੜ ਦਿੱਤੇ ਹਨ; ਉਸ ਨੇ ਮੈਨੂੰ ਰਾਖ਼ ਵਿੱਚ ਲਿਟਾਇਆ।

17ਮੈਂ ਸ਼ਾਂਤੀ ਤੋਂ ਵਾਂਝਾ ਹੋ ਗਿਆ ਹਾਂ; ਮੈਂ ਭੁੱਲ ਗਿਆ ਹਾਂ ਕਿ ਖੁਸ਼ਹਾਲੀ ਕੀ ਹੁੰਦੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.