ਵਿਰਲਾਪ 3

ਭਾਵੇਂ ਉਹ ਸੋਗ ਲਿਆਉਂਦਾ ਹੈ, ਉਹ ਦਇਆ ਦਿਖਾਵੇਂਗਾ, ਉਸਦਾ ਅਟੁੱਟ ਪਿਆਰ ਬਹੁਤ ਮਹਾਨ ਹੈ।

Lamentations 3:32 (UKJV) But though he cause grief, yet will he have compassion according to the multitude of his mercies.

30ਉਹ ਆਪਣੀ ਗੱਲ੍ਹ ਆਪਣੇ ਮਾਰਨ ਵਾਲੇ ਵੱਲ ਫੇਰ ਦੇਵੇ, ਅਤੇ ਉਹ ਨਿੰਦਿਆ ਸਹਿ ਲਵੇ।

31ਕਿਉਂਕਿ ਕੋਈ ਵੀ ਪਰਮੇਸ਼ਵਰ ਦੁਆਰਾ ਸਦਾ ਲਈ ਤਿਆਗਿਆ ਨਹੀਂ ਜਾਂਦਾ।

32ਭਾਵੇਂ ਉਹ ਸੋਗ ਲਿਆਉਂਦਾ ਹੈ, ਉਹ ਦਇਆ ਦਿਖਾਵੇਂਗਾ, ਉਸਦਾ ਅਟੁੱਟ ਪਿਆਰ ਬਹੁਤ ਮਹਾਨ ਹੈ।

33ਕਿਉਂ ਜੋ ਉਹ ਆਪਣੀ ਮਰਜ਼ੀ ਨਾਲ ਕਿਸੇ ਉੱਤੇ ਦੁੱਖ ਜਾਂ ਸੋਗ ਨਹੀਂ ਲਿਆਉਂਦਾ।

34ਧਰਤੀ ਦੇ ਸਾਰੇ ਕੈਦੀਆਂ ਨੂੰ ਪੈਰਾਂ ਹੇਠ ਕੁਚਲਣ ਲਈ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.