31ਕਿਉਂਕਿ ਕੋਈ ਵੀ ਪਰਮੇਸ਼ਵਰ ਦੁਆਰਾ ਸਦਾ ਲਈ ਤਿਆਗਿਆ ਨਹੀਂ ਜਾਂਦਾ।
32ਭਾਵੇਂ ਉਹ ਸੋਗ ਲਿਆਉਂਦਾ ਹੈ, ਉਹ ਦਇਆ ਦਿਖਾਵੇਂਗਾ, ਉਸਦਾ ਅਟੁੱਟ ਪਿਆਰ ਬਹੁਤ ਮਹਾਨ ਹੈ।
33ਕਿਉਂ ਜੋ ਉਹ ਆਪਣੀ ਮਰਜ਼ੀ ਨਾਲ ਕਿਸੇ ਉੱਤੇ ਦੁੱਖ ਜਾਂ ਸੋਗ ਨਹੀਂ ਲਿਆਉਂਦਾ।
34ਧਰਤੀ ਦੇ ਸਾਰੇ ਕੈਦੀਆਂ ਨੂੰ ਪੈਰਾਂ ਹੇਠ ਕੁਚਲਣ ਲਈ,
35ਲੋਕਾਂ ਨੂੰ ਅੱਤ ਮਹਾਨ ਦੇ ਸਾਹਮਣੇ ਉਹਨਾਂ ਦੇ ਅਧਿਕਾਰਾਂ ਤੋਂ ਇਨਕਾਰ ਕਰਨ ਲਈ,