ਵਿਰਲਾਪ 3

ਤੁਸੀਂ ਆਪਣੇ ਆਪ ਨੂੰ ਬੱਦਲ ਨਾਲ ਢੱਕ ਲਿਆ ਹੈ ਤਾਂ ਜੋ ਕੋਈ ਪ੍ਰਾਰਥਨਾ ਤੇਰੇ ਕੋਲ ਨਾ ਪਹੁੰਚੇ।

Lamentations 3:44 (UKJV) You have covered yourself with a cloud, that our prayer should not pass through.

42“ਅਸੀਂ ਅਪਰਾਧ ਅਤੇ ਵਿਦਰੋਹ ਕੀਤਾ, ਅਤੇ ਤੂੰ ਮਾਫ਼ ਨਹੀਂ ਕੀਤਾ।

43“ਤੁਸੀਂ ਆਪਣੇ ਆਪ ਨੂੰ ਗੁੱਸੇ ਨਾਲ ਢੱਕ ਲਿਆ ਹੈ ਅਤੇ ਸਾਡਾ ਪਿੱਛਾ ਕੀਤਾ ਹੈ; ਤੁਸੀਂ ਬਿਨਾਂ ਤਰਸ ਦੇ ਮਾਰਿਆ ਹੈ।

44ਤੁਸੀਂ ਆਪਣੇ ਆਪ ਨੂੰ ਬੱਦਲ ਨਾਲ ਢੱਕ ਲਿਆ ਹੈ ਤਾਂ ਜੋ ਕੋਈ ਪ੍ਰਾਰਥਨਾ ਤੇਰੇ ਕੋਲ ਨਾ ਪਹੁੰਚੇ।

45ਤੂੰ ਸਾਨੂੰ ਕੌਮਾਂ ਦੇ ਵਿਚਕਾਰ ਕੂੜੇ ਅਤੇ ਰੂੜ੍ਹੀ ਵਰਗਾ ਠਹਿਰਾਇਆ।

46“ਸਾਡੇ ਸਾਰੇ ਦੁਸ਼ਮਣਾਂ ਨੇ ਆਪਣੇ ਮੂੰਹ ਸਾਡੇ ਵਿਰੁੱਧ ਖੋਲ੍ਹ ਦਿੱਤੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.