ਵਿਰਲਾਪ 3

“ਤੁਸੀਂ ਆਪਣੇ ਆਪ ਨੂੰ ਗੁੱਸੇ ਨਾਲ ਢੱਕ ਲਿਆ ਹੈ ਅਤੇ ਸਾਡਾ ਪਿੱਛਾ ਕੀਤਾ ਹੈ; ਤੁਸੀਂ ਬਿਨਾਂ ਤਰਸ ਦੇ ਮਾਰਿਆ ਹੈ।

Lamentations 3:43 (UKJV) You have covered with anger, and persecuted us: you have slain, you have not pitied.

41ਆਉ ਅਸੀਂ ਆਪਣੇ ਦਿਲ ਅਤੇ ਆਪਣੇ ਹੱਥਾਂ ਨੂੰ ਸਵਰਗ ਵਿੱਚ ਪਰਮੇਸ਼ਵਰ ਵੱਲ ਉੱਚਾ ਕਰੀਏ, ਅਤੇ ਆਖੀਏ:

42“ਅਸੀਂ ਅਪਰਾਧ ਅਤੇ ਵਿਦਰੋਹ ਕੀਤਾ, ਅਤੇ ਤੂੰ ਮਾਫ਼ ਨਹੀਂ ਕੀਤਾ।

43“ਤੁਸੀਂ ਆਪਣੇ ਆਪ ਨੂੰ ਗੁੱਸੇ ਨਾਲ ਢੱਕ ਲਿਆ ਹੈ ਅਤੇ ਸਾਡਾ ਪਿੱਛਾ ਕੀਤਾ ਹੈ; ਤੁਸੀਂ ਬਿਨਾਂ ਤਰਸ ਦੇ ਮਾਰਿਆ ਹੈ।

44ਤੁਸੀਂ ਆਪਣੇ ਆਪ ਨੂੰ ਬੱਦਲ ਨਾਲ ਢੱਕ ਲਿਆ ਹੈ ਤਾਂ ਜੋ ਕੋਈ ਪ੍ਰਾਰਥਨਾ ਤੇਰੇ ਕੋਲ ਨਾ ਪਹੁੰਚੇ।

45ਤੂੰ ਸਾਨੂੰ ਕੌਮਾਂ ਦੇ ਵਿਚਕਾਰ ਕੂੜੇ ਅਤੇ ਰੂੜ੍ਹੀ ਵਰਗਾ ਠਹਿਰਾਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.