ਵਿਰਲਾਪ 4

ਸੋਨਾ ਕਿਵੇਂ ਆਪਣੀ ਚਮਕ ਗੁਆ ਬੈਠਾ ਹੈ, ਵਧੀਆ ਸੋਨਾ ਕਿਵੇਂ ਬਦਲ ਗਿਆ ਹੈ! ਪਵਿੱਤਰ ਸਥਾਨ ਦੇ ਪੱਥਰ ਹਰ ਗਲੀ ਦੇ ਸਿਰ ਉੱਤੇ ਖਿੱਲਰੇ ਪਏ ਹਨ।

Lamentations 4:1 (UKJV) How is the gold become dim! how is the most fine gold changed! the stones of the sanctuary are poured out in the top of every street.

1ਸੋਨਾ ਕਿਵੇਂ ਆਪਣੀ ਚਮਕ ਗੁਆ ਬੈਠਾ ਹੈ, ਵਧੀਆ ਸੋਨਾ ਕਿਵੇਂ ਬਦਲ ਗਿਆ ਹੈ! ਪਵਿੱਤਰ ਸਥਾਨ ਦੇ ਪੱਥਰ ਹਰ ਗਲੀ ਦੇ ਸਿਰ ਉੱਤੇ ਖਿੱਲਰੇ ਪਏ ਹਨ।

2ਸੀਯੋਨ ਦੇ ਕਿੰਨੇ ਕੀਮਤੀ ਬੱਚੇ, ਇੱਕ ਵਾਰ ਸੋਨੇ ਵਿੱਚ ਭਾਰੇ ਸਨ, ਹੁਣ ਮਿੱਟੀ ਦੇ ਭਾਂਡੇ ਸਮਝੇ ਜਾਂਦੇ ਹਨ, ਘੁਮਿਆਰ ਦੇ ਹੱਥਾਂ ਦਾ ਕੰਮ!

3ਗਿੱਦੜ ਵੀ ਆਪਣੇ ਬੱਚਿਆਂ ਨੂੰ ਦੁੱਧ ਚੁੰਘਾਉਣ ਲਈ ਛਾਤੀਆਂ ਚੜ੍ਹਾਉਂਦੇ ਹਨ, ਪਰ ਮੇਰੇ ਲੋਕ ਮਾਰੂਥਲ ਵਿੱਚ ਸ਼ੁਤਰਮੁਰਗਾਂ ਵਾਂਗ ਬੇਰਹਿਮ ਹੋ ਗਏ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.