ਵਿਰਲਾਪ 5

ਰਾਜਕੁਮਾਰਾਂ ਨੂੰ ਉਹਨਾਂ ਦੇ ਹੱਥਾਂ ਭਾਰ ਲਟਕਾਇਆ ਗਿਆ ਹੈ; ਬਜ਼ੁਰਗਾਂ ਦਾ ਕੋਈ ਸਤਿਕਾਰ ਨਹੀਂ ਕੀਤਾ ਜਾਂਦਾ।

Lamentations 5:12 (UKJV) Princes are hanged up by their hand: the faces of elders were not honoured.

10ਭੁੱਖ ਦੀ ਝੁਲਸਾ ਦੇਣ ਵਾਲੀ ਅੱਗ ਦੇ ਕਾਰਨ, ਸਾਡਾ ਚਮੜਾ ਤੰਦੂਰ ਵਾਂਗੂੰ ਕਾਲਾ ਹੋ ਗਿਆ ਹੈ।

11ਸੀਯੋਨ ਵਿੱਚ ਔਰਤਾਂ ਅਤੇ ਯਹੂਦਾਹ ਦੇ ਕਸਬਿਆਂ ਵਿੱਚ ਕੁਆਰੀਆਂ ਭਰਿਸ਼ਟ ਕੀਤੀਆਂ ਗਈਆਂ।

12ਰਾਜਕੁਮਾਰਾਂ ਨੂੰ ਉਹਨਾਂ ਦੇ ਹੱਥਾਂ ਭਾਰ ਲਟਕਾਇਆ ਗਿਆ ਹੈ; ਬਜ਼ੁਰਗਾਂ ਦਾ ਕੋਈ ਸਤਿਕਾਰ ਨਹੀਂ ਕੀਤਾ ਜਾਂਦਾ।

13ਨੌਜਵਾਨ ਚੱਕੀ ਦੇ ਪੱਥਰਾਂ ਤੇ ਮਿਹਨਤ ਕਰਦੇ ਹਨ; ਮੁੰਡਿਆਂ ਨੇ ਲੱਕੜਾਂ ਦੇ ਭਾਰ ਹੇਠ ਠੋਕਰਾਂ ਖਾਧੀਆਂ।

14ਬਜ਼ੁਰਗ ਸ਼ਹਿਰ ਦੇ ਫਾਟਕ ਤੋਂ ਚਲੇ ਗਏ ਹਨ; ਨੌਜਵਾਨਾਂ ਨੇ ਆਪਣਾ ਸੰਗੀਤ ਬੰਦ ਕਰ ਦਿੱਤਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.