ਵਿਰਲਾਪ 5

ਨੌਜਵਾਨ ਚੱਕੀ ਦੇ ਪੱਥਰਾਂ ਤੇ ਮਿਹਨਤ ਕਰਦੇ ਹਨ; ਮੁੰਡਿਆਂ ਨੇ ਲੱਕੜਾਂ ਦੇ ਭਾਰ ਹੇਠ ਠੋਕਰਾਂ ਖਾਧੀਆਂ।

Lamentations 5:13 (UKJV) They took the young men to grind, and the children fell under the wood.

11ਸੀਯੋਨ ਵਿੱਚ ਔਰਤਾਂ ਅਤੇ ਯਹੂਦਾਹ ਦੇ ਕਸਬਿਆਂ ਵਿੱਚ ਕੁਆਰੀਆਂ ਭਰਿਸ਼ਟ ਕੀਤੀਆਂ ਗਈਆਂ।

12ਰਾਜਕੁਮਾਰਾਂ ਨੂੰ ਉਹਨਾਂ ਦੇ ਹੱਥਾਂ ਭਾਰ ਲਟਕਾਇਆ ਗਿਆ ਹੈ; ਬਜ਼ੁਰਗਾਂ ਦਾ ਕੋਈ ਸਤਿਕਾਰ ਨਹੀਂ ਕੀਤਾ ਜਾਂਦਾ।

13ਨੌਜਵਾਨ ਚੱਕੀ ਦੇ ਪੱਥਰਾਂ ਤੇ ਮਿਹਨਤ ਕਰਦੇ ਹਨ; ਮੁੰਡਿਆਂ ਨੇ ਲੱਕੜਾਂ ਦੇ ਭਾਰ ਹੇਠ ਠੋਕਰਾਂ ਖਾਧੀਆਂ।

14ਬਜ਼ੁਰਗ ਸ਼ਹਿਰ ਦੇ ਫਾਟਕ ਤੋਂ ਚਲੇ ਗਏ ਹਨ; ਨੌਜਵਾਨਾਂ ਨੇ ਆਪਣਾ ਸੰਗੀਤ ਬੰਦ ਕਰ ਦਿੱਤਾ ਹੈ।

15ਖੁਸ਼ੀ ਸਾਡੇ ਦਿਲਾਂ ਵਿੱਚੋਂ ਚਲੀ ਗਈ ਹੈ; ਸਾਡਾ ਨੱਚਣਾ ਸੋਗ ਵਿੱਚ ਬਦਲ ਗਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.