ਵਿਰਲਾਪ 5

ਖੁਸ਼ੀ ਸਾਡੇ ਦਿਲਾਂ ਵਿੱਚੋਂ ਚਲੀ ਗਈ ਹੈ; ਸਾਡਾ ਨੱਚਣਾ ਸੋਗ ਵਿੱਚ ਬਦਲ ਗਿਆ ਹੈ।

Lamentations 5:15 (UKJV) The joy of our heart is ceased; our dance is turned into mourning.

13ਨੌਜਵਾਨ ਚੱਕੀ ਦੇ ਪੱਥਰਾਂ ਤੇ ਮਿਹਨਤ ਕਰਦੇ ਹਨ; ਮੁੰਡਿਆਂ ਨੇ ਲੱਕੜਾਂ ਦੇ ਭਾਰ ਹੇਠ ਠੋਕਰਾਂ ਖਾਧੀਆਂ।

14ਬਜ਼ੁਰਗ ਸ਼ਹਿਰ ਦੇ ਫਾਟਕ ਤੋਂ ਚਲੇ ਗਏ ਹਨ; ਨੌਜਵਾਨਾਂ ਨੇ ਆਪਣਾ ਸੰਗੀਤ ਬੰਦ ਕਰ ਦਿੱਤਾ ਹੈ।

15ਖੁਸ਼ੀ ਸਾਡੇ ਦਿਲਾਂ ਵਿੱਚੋਂ ਚਲੀ ਗਈ ਹੈ; ਸਾਡਾ ਨੱਚਣਾ ਸੋਗ ਵਿੱਚ ਬਦਲ ਗਿਆ ਹੈ।

16ਤਾਜ ਸਾਡੇ ਸਿਰ ਤੋਂ ਡਿੱਗ ਗਿਆ ਹੈ। ਸਾਡੇ ਉੱਤੇ ਹਾਏ, ਕਿਉਂ ਜੋ ਅਸੀਂ ਪਾਪ ਕੀਤਾ ਹੈ!

17ਇਸ ਕਾਰਨ ਸਾਡੇ ਦਿਲ ਕਮਜ਼ੋਰ ਹੋ ਗਏ, ਇਨ੍ਹਾਂ ਗੱਲਾਂ ਦੇ ਕਾਰਨ ਸਾਡੀਆਂ ਅੱਖਾਂ ਧੁੰਦਲੀਆਂ ਹੋ ਗਈਆਂ

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.