ਵਿਰਲਾਪ 5

ਇਸ ਕਾਰਨ ਸਾਡੇ ਦਿਲ ਕਮਜ਼ੋਰ ਹੋ ਗਏ, ਇਨ੍ਹਾਂ ਗੱਲਾਂ ਦੇ ਕਾਰਨ ਸਾਡੀਆਂ ਅੱਖਾਂ ਧੁੰਦਲੀਆਂ ਹੋ ਗਈਆਂ

Lamentations 5:17 (UKJV) For this our heart is faint; for these things our eyes are dim.

15ਖੁਸ਼ੀ ਸਾਡੇ ਦਿਲਾਂ ਵਿੱਚੋਂ ਚਲੀ ਗਈ ਹੈ; ਸਾਡਾ ਨੱਚਣਾ ਸੋਗ ਵਿੱਚ ਬਦਲ ਗਿਆ ਹੈ।

16ਤਾਜ ਸਾਡੇ ਸਿਰ ਤੋਂ ਡਿੱਗ ਗਿਆ ਹੈ। ਸਾਡੇ ਉੱਤੇ ਹਾਏ, ਕਿਉਂ ਜੋ ਅਸੀਂ ਪਾਪ ਕੀਤਾ ਹੈ!

17ਇਸ ਕਾਰਨ ਸਾਡੇ ਦਿਲ ਕਮਜ਼ੋਰ ਹੋ ਗਏ, ਇਨ੍ਹਾਂ ਗੱਲਾਂ ਦੇ ਕਾਰਨ ਸਾਡੀਆਂ ਅੱਖਾਂ ਧੁੰਦਲੀਆਂ ਹੋ ਗਈਆਂ

18ਕਿਉਂ ਜੋ ਸੀਯੋਨ ਪਰਬਤ ਵਿਰਾਨ ਹੋ ਗਿਆ, ਉਸ ਉੱਤੇ ਗਿੱਦੜ ਘੁੰਮਦੇ ਹਨ।

19ਹੇ ਯਾਹਵੇਹ, ਤੂੰ ਸਦਾ ਲਈ ਬਿਰਾਜਮਾਨ ਹੈ; ਤੇਰਾ ਸਿੰਘਾਸਣ ਪੀੜ੍ਹੀ ਦਰ ਪੀੜ੍ਹੀ ਕਾਇਮ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.