2ਸਾਡੀ ਵਿਰਾਸਤ ਪਰਦੇਸੀਆਂ ਨੂੰ ਸੌਂਪੀ ਗਈ, ਸਾਡੇ ਘਰ ਪਰਾਇਆਂ ਦੇ ਹੋ ਗਏ।
3ਅਸੀਂ ਯਤੀਮ ਹੋ ਗਏ ਹਾਂ, ਸਾਡੀਆਂ ਮਾਵਾਂ ਵਿਧਵਾਵਾਂ ਵਾਂਗ ਹੋ ਗਈਆ ਹਨ।
4ਸਾਨੂੰ ਉਹ ਪਾਣੀ ਖਰੀਦਣਾ ਚਾਹੀਦਾ ਹੈ ਜੋ ਅਸੀਂ ਪੀਂਦੇ ਹਾਂ; ਸਾਡੀ ਲੱਕੜ ਸਿਰਫ ਕੀਮਤ ਤੇ ਹੀ ਮਿਲ ਸਕਦੀ ਹੈ।
5ਜਿਹੜੇ ਸਾਡਾ ਪਿੱਛਾ ਕਰਦੇ ਹਨ ਉਹ ਸਾਡੇ ਪੈਰਾਂ ਉੱਤੇ ਹਨ। ਅਸੀਂ ਥੱਕ ਗਏ ਹਾਂ ਅਤੇ ਸਾਨੂੰ ਆਰਾਮ ਨਹੀਂ ਮਿਲਦਾ।
6ਅਸੀਂ ਰੋਟੀ ਪ੍ਰਾਪਤ ਕਰਨ ਲਈ ਮਿਸਰ ਅਤੇ ਅੱਸ਼ੂਰ ਨੂੰ ਸੌਂਪ ਦਿੱਤਾ।