ਵਿਰਲਾਪ 5

ਮਾਰੂਥਲ ਵਿੱਚ ਤਲਵਾਰ ਦੇ ਕਾਰਨ ਅਸੀਂ ਆਪਣੀਆਂ ਜਾਨਾਂ ਦੇ ਖ਼ਤਰੇ ਵਿੱਚ ਪਾ ਕੇ ਰੋਟੀ ਕਮਾਉਂਦੇ ਹਾਂ।

Lamentations 5:9 (UKJV) We got our bread with the peril of our lives because of the sword of the wilderness.

7ਸਾਡੇ ਪੁਰਖਿਆਂ ਨੇ ਪਾਪ ਕੀਤਾ ਅਤੇ ਉਹ ਨਹੀਂ ਰਹੇ, ਪਰ ਅਸੀਂ ਉਹਨਾਂ ਦੀ ਬੁਰਿਆਈ ਦਾ ਭਾਰ ਚੁੱਕਦੇ ਹਾਂ।

8ਗੁਲਾਮ ਸਾਡੇ ਉੱਤੇ ਰਾਜ ਕਰਦੇ ਹਨ, ਅਤੇ ਸਾਨੂੰ ਉਨ੍ਹਾਂ ਦੇ ਹੱਥੋਂ ਛੁਡਾਉਣ ਵਾਲਾ ਕੋਈ ਨਹੀਂ ਹੈ।

9ਮਾਰੂਥਲ ਵਿੱਚ ਤਲਵਾਰ ਦੇ ਕਾਰਨ ਅਸੀਂ ਆਪਣੀਆਂ ਜਾਨਾਂ ਦੇ ਖ਼ਤਰੇ ਵਿੱਚ ਪਾ ਕੇ ਰੋਟੀ ਕਮਾਉਂਦੇ ਹਾਂ।

10ਭੁੱਖ ਦੀ ਝੁਲਸਾ ਦੇਣ ਵਾਲੀ ਅੱਗ ਦੇ ਕਾਰਨ, ਸਾਡਾ ਚਮੜਾ ਤੰਦੂਰ ਵਾਂਗੂੰ ਕਾਲਾ ਹੋ ਗਿਆ ਹੈ।

11ਸੀਯੋਨ ਵਿੱਚ ਔਰਤਾਂ ਅਤੇ ਯਹੂਦਾਹ ਦੇ ਕਸਬਿਆਂ ਵਿੱਚ ਕੁਆਰੀਆਂ ਭਰਿਸ਼ਟ ਕੀਤੀਆਂ ਗਈਆਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.