ਲੇਵਿਆਂ 1

ਫਿਰ ਹਾਰੋਨ ਦੇ ਪੁੱਤਰ ਜੋ ਜਾਜਕ ਹਨ, ਸਿਰ ਅਤੇ ਚਰਬੀ ਸਮੇਤ ਟੁਕੜਿਆਂ ਨੂੰ ਜਗਵੇਦੀ ਉੱਤੇ ਬਲਦੀ ਹੋਈ ਲੱਕੜ ਉੱਤੇ ਰੱਖਣ।

Leviticus 1:8 (UKJV) And the priests, Aaron's sons, shall lay the parts, the head, and the fat, in order upon the wood that is on the fire which is upon the altar:

6ਅਤੇ ਜਾਨਵਰ ਦੀ ਚਮੜੀ ਲਾਹ ਕੇ ਟੁਕੜਿਆਂ ਵਿੱਚ ਕੱਟਣਾ ਚਾਹੀਦਾ ਹੈ।

7ਹਾਰੋਨ ਦੇ ਪੁੱਤਰ ਜੋ ਜਾਜਕ ਹਨ ਜਗਵੇਦੀ ਉੱਤੇ ਅੱਗ ਲਗਾਉਣ ਅਤੇ ਅੱਗ ਉੱਤੇ ਲੱਕੜਾਂ ਰੱਖਣ।

8ਫਿਰ ਹਾਰੋਨ ਦੇ ਪੁੱਤਰ ਜੋ ਜਾਜਕ ਹਨ, ਸਿਰ ਅਤੇ ਚਰਬੀ ਸਮੇਤ ਟੁਕੜਿਆਂ ਨੂੰ ਜਗਵੇਦੀ ਉੱਤੇ ਬਲਦੀ ਹੋਈ ਲੱਕੜ ਉੱਤੇ ਰੱਖਣ।

9ਪਰ ਉਹ ਜਾਨਵਰ ਦੀਆਂ ਆਦਰਾਂ ਅਤੇ ਉਸ ਦੀਆ ਲੱਤਾਂ ਪਾਣੀ ਦੇ ਨਾਲ ਧੋਣ ਅਤੇ ਜਾਜਕ ਸਭ ਕੁਝ ਜਗਵੇਦੀ ਦੇ ਉੱਤੇ ਹੋਮ ਬਲੀ ਕਰਕੇ ਯਾਹਵੇਹ ਦੇ ਅੱਗੇ ਸੁਗੰਧਤਾ ਲਈ ਇੱਕ ਅੱਗ ਦੀ ਭੇਟ ਕਰਕੇ ਸਾੜੇ।

10“ ‘ਜੇਕਰ ਉਹਨਾਂ ਦੀ ਬਲੀ ਭੇਡਾਂ ਜਾਂ ਬੱਕਰੀਆਂ ਵਿੱਚੋਂ ਹੈ, ਤਾਂ ਉਹਨਾਂ ਨੂੰ ਇੱਕ ਨਿਰਦੋਸ਼ ਨਰ ਜਾਨਵਰ ਚੜ੍ਹਾਉਣਾ ਚਾਹੀਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.