ਲੇਵਿਆਂ 1

ਪਰ ਉਹ ਜਾਨਵਰ ਦੀਆਂ ਆਦਰਾਂ ਅਤੇ ਉਸ ਦੀਆ ਲੱਤਾਂ ਪਾਣੀ ਦੇ ਨਾਲ ਧੋਣ ਅਤੇ ਜਾਜਕ ਸਭ ਕੁਝ ਜਗਵੇਦੀ ਦੇ ਉੱਤੇ ਹੋਮ ਬਲੀ ਕਰਕੇ ਯਾਹਵੇਹ ਦੇ ਅੱਗੇ ਸੁਗੰਧਤਾ ਲਈ ਇੱਕ ਅੱਗ ਦੀ ਭੇਟ ਕਰਕੇ ਸਾੜੇ।

Leviticus 1:9 (UKJV) But his inwards and his legs shall he wash in water: and the priest shall burn all on the altar, to be a burnt sacrifice, an offering made by fire, of a sweet savour unto the LORD.

7ਹਾਰੋਨ ਦੇ ਪੁੱਤਰ ਜੋ ਜਾਜਕ ਹਨ ਜਗਵੇਦੀ ਉੱਤੇ ਅੱਗ ਲਗਾਉਣ ਅਤੇ ਅੱਗ ਉੱਤੇ ਲੱਕੜਾਂ ਰੱਖਣ।

8ਫਿਰ ਹਾਰੋਨ ਦੇ ਪੁੱਤਰ ਜੋ ਜਾਜਕ ਹਨ, ਸਿਰ ਅਤੇ ਚਰਬੀ ਸਮੇਤ ਟੁਕੜਿਆਂ ਨੂੰ ਜਗਵੇਦੀ ਉੱਤੇ ਬਲਦੀ ਹੋਈ ਲੱਕੜ ਉੱਤੇ ਰੱਖਣ।

9ਪਰ ਉਹ ਜਾਨਵਰ ਦੀਆਂ ਆਦਰਾਂ ਅਤੇ ਉਸ ਦੀਆ ਲੱਤਾਂ ਪਾਣੀ ਦੇ ਨਾਲ ਧੋਣ ਅਤੇ ਜਾਜਕ ਸਭ ਕੁਝ ਜਗਵੇਦੀ ਦੇ ਉੱਤੇ ਹੋਮ ਬਲੀ ਕਰਕੇ ਯਾਹਵੇਹ ਦੇ ਅੱਗੇ ਸੁਗੰਧਤਾ ਲਈ ਇੱਕ ਅੱਗ ਦੀ ਭੇਟ ਕਰਕੇ ਸਾੜੇ।

10“ ‘ਜੇਕਰ ਉਹਨਾਂ ਦੀ ਬਲੀ ਭੇਡਾਂ ਜਾਂ ਬੱਕਰੀਆਂ ਵਿੱਚੋਂ ਹੈ, ਤਾਂ ਉਹਨਾਂ ਨੂੰ ਇੱਕ ਨਿਰਦੋਸ਼ ਨਰ ਜਾਨਵਰ ਚੜ੍ਹਾਉਣਾ ਚਾਹੀਦਾ ਹੈ।

11ਤੁਸੀਂ ਇਸਨੂੰ ਜਗਵੇਦੀ ਦੇ ਉੱਤਰ ਵਾਲੇ ਪਾਸੇ ਯਾਹਵੇਹ ਦੇ ਸਾਹਮਣੇ ਵੱਢ ਸੁੱਟੋ ਅਤੇ ਹਾਰੋਨ ਦੇ ਪੁੱਤਰ ਜਾਜਕ ਇਸ ਦਾ ਲਹੂ ਜਗਵੇਦੀ ਦੇ ਚਾਰ-ਚੁਫੇਰੇ ਛਿੜਕਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.