ਲੇਵਿਆਂ 1

ਹਾਰੋਨ ਦੇ ਪੁੱਤਰ ਜੋ ਜਾਜਕ ਹਨ ਜਗਵੇਦੀ ਉੱਤੇ ਅੱਗ ਲਗਾਉਣ ਅਤੇ ਅੱਗ ਉੱਤੇ ਲੱਕੜਾਂ ਰੱਖਣ।

Leviticus 1:7 (UKJV) And the sons of Aaron the priest shall put fire upon the altar, and lay the wood in order upon the fire:

5ਉਹ ਯਾਹਵੇਹ ਦੇ ਅੱਗੇ ਵੱਛੇ ਦੀ ਬਲੀ ਚੜ੍ਹਾਵੇ, ਅਤੇ ਹਾਰੋਨ ਦੇ ਪੁੱਤਰ ਜੋ ਜਾਜਕ ਹਨ, ਉਸਦਾ ਖੂਨ ਮੰਡਲੀ ਦੇ ਤੰਬੂ ਦੇ ਪ੍ਰਵੇਸ਼ ਦੁਆਰ ਉੱਤੇ ਸਥਿਤ ਜਗਵੇਦੀ ਦੇ ਆਲੇ-ਦੁਆਲੇ ਛਿੜਕਣ।

6ਅਤੇ ਜਾਨਵਰ ਦੀ ਚਮੜੀ ਲਾਹ ਕੇ ਟੁਕੜਿਆਂ ਵਿੱਚ ਕੱਟਣਾ ਚਾਹੀਦਾ ਹੈ।

7ਹਾਰੋਨ ਦੇ ਪੁੱਤਰ ਜੋ ਜਾਜਕ ਹਨ ਜਗਵੇਦੀ ਉੱਤੇ ਅੱਗ ਲਗਾਉਣ ਅਤੇ ਅੱਗ ਉੱਤੇ ਲੱਕੜਾਂ ਰੱਖਣ।

8ਫਿਰ ਹਾਰੋਨ ਦੇ ਪੁੱਤਰ ਜੋ ਜਾਜਕ ਹਨ, ਸਿਰ ਅਤੇ ਚਰਬੀ ਸਮੇਤ ਟੁਕੜਿਆਂ ਨੂੰ ਜਗਵੇਦੀ ਉੱਤੇ ਬਲਦੀ ਹੋਈ ਲੱਕੜ ਉੱਤੇ ਰੱਖਣ।

9ਪਰ ਉਹ ਜਾਨਵਰ ਦੀਆਂ ਆਦਰਾਂ ਅਤੇ ਉਸ ਦੀਆ ਲੱਤਾਂ ਪਾਣੀ ਦੇ ਨਾਲ ਧੋਣ ਅਤੇ ਜਾਜਕ ਸਭ ਕੁਝ ਜਗਵੇਦੀ ਦੇ ਉੱਤੇ ਹੋਮ ਬਲੀ ਕਰਕੇ ਯਾਹਵੇਹ ਦੇ ਅੱਗੇ ਸੁਗੰਧਤਾ ਲਈ ਇੱਕ ਅੱਗ ਦੀ ਭੇਟ ਕਰਕੇ ਸਾੜੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.