ਲੇਵਿਆਂ 13

ਜੇਕਰ ਜਾਜਕ ਦੇ ਦੇਖਣ ਵਿੱਚ ਉਹ ਦਾਗ ਉੱਥੇ ਹੀ ਰਹੇ ਅਤੇ ਉਸਦੇ ਵਿੱਚ ਕਾਲੇ ਵਾਲ ਆ ਗਏ ਹੋਣ ਤਾਂ ਉਹ ਦਾਗ ਚੰਗਾ ਹੋ ਗਿਆ। ਉਹ ਮਨੁੱਖ ਸ਼ੁੱਧ ਹੈ ਅਤੇ ਜਾਜਕ ਉਸਨੂੰ ਸ਼ੁੱਧ ਠਹਿਰਾਵੇ।

Leviticus 13:37 (UKJV) But if the scab be in his sight at a stay, and that there is black hair grown up therein; the scab is healed, he is clean: and the priest shall pronounce him clean.

35ਪਰ ਜੇ ਉਹ ਸਾਫ਼ ਹੋਣ ਤੋਂ ਬਾਅਦ ਚਮੜੀ ਵਿੱਚ ਫੋੜਾ ਫੈਲਦਾ ਹੈ,

36ਤਾਂ ਜਾਜਕ ਉਹਨਾਂ ਦੀ ਜਾਂਚ ਕਰੇ ਅਤੇ ਜੇ ਉਸਨੂੰ ਪਤਾ ਲੱਗੇ ਕਿ ਜ਼ਖਮ ਚਮੜੀ ਵਿੱਚ ਫੈਲਿਆ ਹੋਇਆ ਹੈ ਤਾਂ ਉਸਨੂੰ ਪੀਲੇ ਵਾਲਾਂ ਦੀ ਖੋਜ ਕਰਨ ਦੀ ਲੋੜ ਨਹੀਂ ਹੈ, ਉਹ ਅਸ਼ੁੱਧ ਹੈ।

37ਜੇਕਰ ਜਾਜਕ ਦੇ ਦੇਖਣ ਵਿੱਚ ਉਹ ਦਾਗ ਉੱਥੇ ਹੀ ਰਹੇ ਅਤੇ ਉਸਦੇ ਵਿੱਚ ਕਾਲੇ ਵਾਲ ਆ ਗਏ ਹੋਣ ਤਾਂ ਉਹ ਦਾਗ ਚੰਗਾ ਹੋ ਗਿਆ। ਉਹ ਮਨੁੱਖ ਸ਼ੁੱਧ ਹੈ ਅਤੇ ਜਾਜਕ ਉਸਨੂੰ ਸ਼ੁੱਧ ਠਹਿਰਾਵੇ।

38“ਜਦੋਂ ਕਿਸੇ ਆਦਮੀ ਜਾਂ ਔਰਤ ਦੀ ਚਮੜੀ ਤੇ ਚਿੱਟੇ ਧੱਬੇ ਹੁੰਦੇ ਹਨ,

39ਤਾਂ ਜਾਜਕ ਉਹਨਾਂ ਦੀ ਜਾਂਚ ਕਰੇ, ਅਤੇ ਜੇ ਦਾਗ ਧੱਬੇ ਚਿੱਟੇ ਹਨ ਤਾਂ ਉਹ ਚਮੜੀ ਵਿੱਚ ਹੋਇਆ ਇੱਕ ਸਧਾਰਨ ਦਾਗ ਹੀ ਹੈ, ਉਹ ਮਨੁੱਖ ਸ਼ੁੱਧ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.