ਲੇਵਿਆਂ 13

ਪਰ ਜੇ ਉਸ ਦੇ ਗੰਜੇ ਸਿਰ ਜਾਂ ਮੱਥੇ ਤੇ ਲਾਲ-ਚਿੱਟੇ ਰੰਗ ਦਾ ਫੋੜਾ ਹੈ, ਤਾਂ ਉਹ ਉਸ ਦੇ ਗੰਜੇ ਸਿਰ ਜਾਂ ਉਸ ਦੇ ਗੰਜੇ ਮੱਥੇ ਵਿੱਚ ਨਿੱਕਲਿਆ ਹੋਇਆ ਕੋੜ੍ਹ ਹੈ।

Leviticus 13:42 (UKJV) And if there be in the bald head, or bald forehead, a white reddish sore; it is a leprosy sprung up in his bald head, or his bald forehead.

40“ਇੱਕ ਆਦਮੀ ਜਿਸ ਦੇ ਸਿਰ ਤੋਂ ਵਾਲ ਝੜ ਗਏ ਹੋਣ ਅਤੇ ਉਹ ਗੰਜਾ ਤਾਂ ਹੈ, ਪਰ ਉਹ ਸ਼ੁੱਧ ਹੈ।

41ਜੇਕਰ ਉਹ ਦੀ ਖੋਪੜੀ ਦੇ ਅੱਗੇ ਤੋਂ ਵਾਲ ਝੜ ਗਏ ਹੋਣ ਅਤੇ ਮੱਥੇ ਦਾ ਗੰਜਾ ਹੋਵੇ ਤਾਂ ਉਹ ਸ਼ੁੱਧ ਹੈ।

42ਪਰ ਜੇ ਉਸ ਦੇ ਗੰਜੇ ਸਿਰ ਜਾਂ ਮੱਥੇ ਤੇ ਲਾਲ-ਚਿੱਟੇ ਰੰਗ ਦਾ ਫੋੜਾ ਹੈ, ਤਾਂ ਉਹ ਉਸ ਦੇ ਗੰਜੇ ਸਿਰ ਜਾਂ ਉਸ ਦੇ ਗੰਜੇ ਮੱਥੇ ਵਿੱਚ ਨਿੱਕਲਿਆ ਹੋਇਆ ਕੋੜ੍ਹ ਹੈ।

43ਜਾਜਕ ਉਸ ਨੂੰ ਜਾਂਚੇ ਅਤੇ ਵੇਖੋ, ਜੇਕਰ ਉਸ ਫੋੜੇ ਦੀ ਸੋਜ ਉਸ ਦੇ ਗੰਜੇ ਸਿਰ ਜਾਂ ਉਸ ਦੇ ਗੰਜੇ ਮੱਥੇ ਵਿੱਚ ਕੁਝ ਚਿੱਟੀ-ਲਾਲ ਜਿਹੀ ਹੋਵੇ, ਜਿਵੇਂ ਸਰੀਰ ਦੀ ਚਮੜੀ ਦੇ ਕੋੜ੍ਹ ਵਿੱਚ ਹੁੰਦਾ ਹੈ,

44ਤਾਂ ਉਹ ਮਨੁੱਖ ਕੋੜ੍ਹੀ ਅਤੇ ਅਸ਼ੁੱਧ ਹੈ। ਜਾਜਕ ਉਸਨੂੰ ਉਸਦੇ ਸਿਰ ਵਿੱਚ ਜ਼ਖਮ ਦੇ ਕਾਰਨ ਅਸ਼ੁੱਧ ਕਰਾਰ ਦੇਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.