ਲੇਵਿਆਂ 14

ਉਹ ਉਸ ਘਰ ਨੂੰ ਢਾਹ ਦੇਵੇ ਇਸ ਦੇ ਪੱਥਰ, ਲੱਕੜਾਂ ਅਤੇ ਸਾਰੇ ਚੂਨੇ ਨੂੰ ਸ਼ਹਿਰ ਤੋਂ ਬਾਹਰ ਕਿਸੇ ਅਸ਼ੁੱਧ ਜਗ੍ਹਾ ਤੇ ਸੁੱਟ ਦਿੱਤਾ ਜਾਵੇ।

Leviticus 14:45 (UKJV) And he shall break down the house, the stones of it, and the timber thereof, and all the mortar of the house; and he shall carry them forth out of the city into an unclean place.

43“ਜੇ ਪੱਥਰਾਂ ਨੂੰ ਕੱਢਣ ਅਤੇ ਘਰ ਨੂੰ ਛਿੱਲਣ ਅਤੇ ਲਿੱਪਣ ਤੋਂ ਬਾਅਦ ਉਹ ਰੋਗ ਦੁਬਾਰਾ ਘਰ ਵਿੱਚ ਦਿਖਾਈ ਦੇਵੇ,

44ਜਾਜਕ ਨੂੰ ਜਾ ਕੇ ਇਸ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਜੇ ਰੋਗ ਘਰ ਵਿੱਚ ਫੈਲ ਜਾਵੇ, ਤਾਂ ਇਹ ਘਰ ਵਿੱਚ ਫੈਲਣ ਵਾਲਾ ਕੋੜ੍ਹ ਹੈ ਅਤੇ ਉਹ ਅਸ਼ੁੱਧ ਹੈ।

45ਉਹ ਉਸ ਘਰ ਨੂੰ ਢਾਹ ਦੇਵੇ ਇਸ ਦੇ ਪੱਥਰ, ਲੱਕੜਾਂ ਅਤੇ ਸਾਰੇ ਚੂਨੇ ਨੂੰ ਸ਼ਹਿਰ ਤੋਂ ਬਾਹਰ ਕਿਸੇ ਅਸ਼ੁੱਧ ਜਗ੍ਹਾ ਤੇ ਸੁੱਟ ਦਿੱਤਾ ਜਾਵੇ।

46“ਕੋਈ ਵੀ ਵਿਅਕਤੀ ਜਿਹੜਾ ਘਰ ਦੇ ਅੰਦਰ ਜਾਂਦਾ ਹੈ ਜਦੋਂ ਉਹ ਬੰਦ ਹੁੰਦਾ ਹੈ, ਸ਼ਾਮ ਤੱਕ ਅਸ਼ੁੱਧ ਰਹੇਗਾ।

47ਜਿਹੜਾ ਵੀ ਵਿਅਕਤੀ ਘਰ ਵਿੱਚ ਸੌਂਦਾ ਜਾਂ ਖਾਂਦਾ ਹੈ ਉਸਨੂੰ ਆਪਣੇ ਕੱਪੜੇ ਧੋਣੇ ਚਾਹੀਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.