ਲੇਵਿਆਂ 14

ਜਿਹੜਾ ਵੀ ਵਿਅਕਤੀ ਘਰ ਵਿੱਚ ਸੌਂਦਾ ਜਾਂ ਖਾਂਦਾ ਹੈ ਉਸਨੂੰ ਆਪਣੇ ਕੱਪੜੇ ਧੋਣੇ ਚਾਹੀਦੇ ਹਨ।

Leviticus 14:47 (UKJV) And he that lies in the house shall wash his clothes; and he that eats in the house shall wash his clothes.

45ਉਹ ਉਸ ਘਰ ਨੂੰ ਢਾਹ ਦੇਵੇ ਇਸ ਦੇ ਪੱਥਰ, ਲੱਕੜਾਂ ਅਤੇ ਸਾਰੇ ਚੂਨੇ ਨੂੰ ਸ਼ਹਿਰ ਤੋਂ ਬਾਹਰ ਕਿਸੇ ਅਸ਼ੁੱਧ ਜਗ੍ਹਾ ਤੇ ਸੁੱਟ ਦਿੱਤਾ ਜਾਵੇ।

46“ਕੋਈ ਵੀ ਵਿਅਕਤੀ ਜਿਹੜਾ ਘਰ ਦੇ ਅੰਦਰ ਜਾਂਦਾ ਹੈ ਜਦੋਂ ਉਹ ਬੰਦ ਹੁੰਦਾ ਹੈ, ਸ਼ਾਮ ਤੱਕ ਅਸ਼ੁੱਧ ਰਹੇਗਾ।

47ਜਿਹੜਾ ਵੀ ਵਿਅਕਤੀ ਘਰ ਵਿੱਚ ਸੌਂਦਾ ਜਾਂ ਖਾਂਦਾ ਹੈ ਉਸਨੂੰ ਆਪਣੇ ਕੱਪੜੇ ਧੋਣੇ ਚਾਹੀਦੇ ਹਨ।

48“ਪਰ ਜੇ ਜਾਜਕ ਇਸ ਦੀ ਜਾਂਚ ਕਰਨ ਲਈ ਆਉਂਦਾ ਹੈ ਅਤੇ ਘਰ ਨੂੰ ਲਿੱਪਣ ਤੋਂ ਬਾਅਦ ਰੋਗ ਉਸ ਵਿੱਚ ਨਹੀਂ ਫੈਲਿਆ ਹੈ, ਤਾਂ ਉਸ ਘਰ ਨੂੰ ਸ਼ੁੱਧ ਕਰਾਰ ਦੇਵੇ, ਕਿਉਂਕਿ ਰੋਗ ਚੰਗਾ ਹੋ ਗਿਆ ਹੈ।

49ਘਰ ਨੂੰ ਸ਼ੁੱਧ ਕਰਨ ਲਈ ਉਸਨੂੰ ਦੋ ਪੰਛੀ ਅਤੇ ਕੁਝ ਦਿਆਰ ਦੀ ਲੱਕੜ, ਕਿਰਮਚੀ ਕੱਪੜਾ ਅਤੇ ਜੂਫ਼ਾ ਲਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.