ਲੇਵਿਆਂ 15

ਜੋ ਕੋਈ ਵੀ ਉਸਦੇ ਬਿਸਤਰੇ ਨੂੰ ਛੂਹਦਾ ਹੈ, ਉਹ ਅਸ਼ੁੱਧ ਹੋਵੇਗਾ। ਉਹਨਾਂ ਨੂੰ ਆਪਣੇ ਕੱਪੜੇ ਧੋਣੇ ਚਾਹੀਦੇ ਹਨ ਅਤੇ ਪਾਣੀ ਨਾਲ ਨਹਾਉਣਾ ਚਾਹੀਦਾ ਹੈ ਅਤੇ ਉਹ ਸ਼ਾਮ ਤੱਕ ਅਸ਼ੁੱਧ ਰਹਿਣਗੇ।

Leviticus 15:21 (UKJV) And whosoever touches her bed shall wash his clothes, and bathe himself in water, and be unclean until the even.

19“ ‘ਜਦੋਂ ਕਿਸੇ ਔਰਤ ਦਾ ਖੂਨ ਨਿਯਮਤ ਤੌਰ ਤੇ ਵਗਦਾ ਹੈ, ਤਾਂ ਉਸਦੀ ਮਾਹਵਾਰੀ ਦੀ ਅਸ਼ੁੱਧਤਾ ਸੱਤ ਦਿਨਾਂ ਤੱਕ ਰਹੇਗੀ ਅਤੇ ਜੋ ਕੋਈ ਉਸਨੂੰ ਛੂਹੇਗਾ ਸ਼ਾਮ ਤੱਕ ਅਸ਼ੁੱਧ ਰਹੇਗਾ।

20“ ‘ਮਾਹਵਾਰੀ ਦੇ ਦੌਰਾਨ ਉਹ ਜਿਸ ਚੀਜ਼ ਉੱਤੇ ਲੇਟਦੀ ਹੈ ਉਹ ਅਸ਼ੁੱਧ ਹੋਵੇਗੀ ਅਤੇ ਜਿਸ ਚੀਜ਼ ਉੱਤੇ ਉਹ ਬੈਠਦੀ ਹੈ ਉਹ ਅਸ਼ੁੱਧ ਹੋਵੇਗੀ।

21ਜੋ ਕੋਈ ਵੀ ਉਸਦੇ ਬਿਸਤਰੇ ਨੂੰ ਛੂਹਦਾ ਹੈ, ਉਹ ਅਸ਼ੁੱਧ ਹੋਵੇਗਾ। ਉਹਨਾਂ ਨੂੰ ਆਪਣੇ ਕੱਪੜੇ ਧੋਣੇ ਚਾਹੀਦੇ ਹਨ ਅਤੇ ਪਾਣੀ ਨਾਲ ਨਹਾਉਣਾ ਚਾਹੀਦਾ ਹੈ ਅਤੇ ਉਹ ਸ਼ਾਮ ਤੱਕ ਅਸ਼ੁੱਧ ਰਹਿਣਗੇ।

22ਜੇਕਰ ਕੋਈ ਵਿਅਕਤੀ ਕਿਸੇ ਵੀ ਚੀਜ਼ ਨੂੰ ਛੂੰਹਦਾ ਹੈ ਜਿਸ ਤੇ ਉਹ ਬੈਠਦੀ ਹੈ, ਉਹ ਅਸ਼ੁੱਧ ਹੋ ਜਾਵੇਗਾ। ਉਹਨਾਂ ਨੂੰ ਆਪਣੇ ਕੱਪੜੇ ਧੋਣੇ ਚਾਹੀਦੇ ਹਨ ਅਤੇ ਪਾਣੀ ਨਾਲ ਨਹਾਉਣਾ ਚਾਹੀਦਾ ਹੈ ਅਤੇ ਉਹ ਸ਼ਾਮ ਤੱਕ ਅਸ਼ੁੱਧ ਰਹਿਣਗੇ।

23ਭਾਵੇਂ ਉਹ ਬਿਸਤਰਾ ਹੋਵੇ ਜਾਂ ਕੋਈ ਚੀਜ਼ ਜਿਸ ਉੱਤੇ ਉਹ ਬੈਠੀ ਸੀ, ਜਦੋਂ ਕੋਈ ਉਸਨੂੰ ਛੂਹ ਲਵੇ, ਉਹ ਸ਼ਾਮ ਤੱਕ ਅਸ਼ੁੱਧ ਰਹੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.