ਲੇਵਿਆਂ 19

“ ‘ਆਪਣੀ ਧੀ ਨੂੰ ਵੇਸਵਾ ਬਣਾ ਕੇ ਉਸ ਨੂੰ ਬਦਨਾਮ ਨਾ ਕਰਨਾ, ਨਹੀਂ ਤਾਂ ਦੇਸ਼ ਵੇਸਵਾ ਵੱਲ ਮੁੜ ਜਾਵੇਗਾ ਅਤੇ ਦੁਸ਼ਟਤਾ ਨਾਲ ਭਰ ਜਾਵੇਗਾ।

Leviticus 19:29 (UKJV) Do not prostitute your daughter, to cause her to be a whore; lest the land fall to whoredom, and the land become full of wickedness.

27“ ‘ਆਪਣੇ ਸਿਰ ਦੇ ਸਿਰਿਆਂ ਦੇ ਵਾਲ ਨਾ ਕੱਟੋ ਜਾਂ ਆਪਣੀ ਦਾੜ੍ਹੀ ਦੇ ਕਿਨਾਰਿਆਂ ਨੂੰ ਨਾ ਕੱਟੋ।

28“ ‘ਮੁਰਦਿਆਂ ਲਈ ਆਪਣੇ ਸਰੀਰਾਂ ਨੂੰ ਨਾ ਕੱਟਣਾ ਨਾ ਆਪਣੇ ਉੱਤੇ ਨਿਸ਼ਾਨੀਆਂ ਬਣਾਓ। ਮੈਂ ਯਾਹਵੇਹ ਹਾਂ।

29“ ‘ਆਪਣੀ ਧੀ ਨੂੰ ਵੇਸਵਾ ਬਣਾ ਕੇ ਉਸ ਨੂੰ ਬਦਨਾਮ ਨਾ ਕਰਨਾ, ਨਹੀਂ ਤਾਂ ਦੇਸ਼ ਵੇਸਵਾ ਵੱਲ ਮੁੜ ਜਾਵੇਗਾ ਅਤੇ ਦੁਸ਼ਟਤਾ ਨਾਲ ਭਰ ਜਾਵੇਗਾ।

30“ ‘ਮੇਰੇ ਸਬਤ ਦੀ ਪਾਲਣਾ ਕਰੋ ਅਤੇ ਮੇਰੇ ਪਵਿੱਤਰ ਅਸਥਾਨ ਦਾ ਸਤਿਕਾਰ ਕਰਨਾ। ਮੈਂ ਯਾਹਵੇਹ ਹਾਂ।

31“ ‘ਤੁਸੀਂ ਝਾੜਾ-ਫੂਕੀ ਕਰਨ ਵਾਲਿਆ ਅਤੇ ਭੂਤ ਕੱਢਣ ਵਾਲਿਆਂ ਵੱਲ ਨਾ ਮੁੜਨਾ ਅਤੇ ਉਨ੍ਹਾਂ ਦੇ ਪਿੱਛੇ ਲੱਗ ਕੇ ਭਰਿਸ਼ਟ ਨਾ ਹੋ ਜਾਣਾ। ਮੈ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.