ਲੇਵਿਆਂ 21

ਉਹ ਕਿਸੇ ਵਿਧਵਾ, ਤਲਾਕਸ਼ੁਦਾ ਔਰਤ ਜਾਂ ਵੇਸਵਾ ਔਰਤ ਨਾਲ ਵਿਆਹ ਨਾ ਕਰੇ, ਸਗੋਂ ਉਹ ਆਪਣੇ ਲੋਕਾਂ ਵਿੱਚੋਂ ਸਿਰਫ ਇੱਕ ਕੁਆਰੀ ਨਾਲ ਵਿਆਹ ਕਰੇ,

Leviticus 21:14 (UKJV) A widow, or a divorced woman, or profane, or an harlot, these shall he not take: but he shall take a virgin of his own people to wife.

12ਨਾ ਆਪਣੇ ਪਰਮੇਸ਼ਵਰ ਦੇ ਪਵਿੱਤਰ ਅਸਥਾਨ ਨੂੰ ਛੱਡੇ ਅਤੇ ਨਾ ਹੀ ਉਸ ਨੂੰ ਅਪਵਿੱਤਰ ਕਰੇ, ਕਿਉਂਕਿ ਪਰਮੇਸ਼ਵਰ ਦੇ ਮਸਹ ਕੀਤੇ ਹੋਵੇ ਤੇਲ ਦਾ ਮੁਕਟ ਉਸ ਦੇ ਸਿਰ ਉੱਤੇ ਹੈ। ਮੈਂ ਯਾਹਵੇਹ ਹਾਂ।

13“ ‘ਉਹ ਕੁਆਰੀ ਔਰਤ ਨਾਲ ਹੀ ਵਿਆਹ ਕਰਵਾਏ।

14ਉਹ ਕਿਸੇ ਵਿਧਵਾ, ਤਲਾਕਸ਼ੁਦਾ ਔਰਤ ਜਾਂ ਵੇਸਵਾ ਔਰਤ ਨਾਲ ਵਿਆਹ ਨਾ ਕਰੇ, ਸਗੋਂ ਉਹ ਆਪਣੇ ਲੋਕਾਂ ਵਿੱਚੋਂ ਸਿਰਫ ਇੱਕ ਕੁਆਰੀ ਨਾਲ ਵਿਆਹ ਕਰੇ,

15ਤਾਂ ਜੋ ਉਹ ਆਪਣੇ ਲੋਕਾਂ ਵਿੱਚ ਆਪਣੇ ਵੰਸ਼ ਨੂੰ ਭ੍ਰਿਸ਼ਟ ਨਾ ਕਰੇ। ਮੈਂ ਯਾਹਵੇਹ ਹਾਂ, ਜੋ ਉਸਨੂੰ ਪਵਿੱਤਰ ਬਣਾਉਂਦਾ ਹੈ।’ ”

16ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.