ਲੇਵਿਆਂ 23

ਪਹਿਲੇ ਦਿਨ ਤੁਸੀਂ ਆਲੀਸ਼ਾਨ ਰੁੱਖਾਂ ਦੀਆਂ ਟਾਹਣੀਆਂ, ਖਜ਼ੂਰ ਦੀਆਂ ਟਾਹਣੀਆਂ, ਸੰਘਣੇ ਰੁੱਖਾਂ ਦੀਆਂ ਟਾਹਣੀਆਂ ਅਤੇ ਨਦੀ ਦਾ ਬੇਦ-ਮਜਨੂੰ ਲੈਣਾ ਅਤੇ ਤੁਸੀਂ ਆਪਣੇ ਯਾਹਵੇਹ ਦੇ ਅੱਗੇ ਸੱਤ ਦਿਨਾਂ ਲਈ ਅਨੰਦ ਮਨਾਉਣਾ।

Leviticus 23:40 (UKJV) And all of you shall take you on the first day the boughs of goodly trees, branches of palm trees, and the boughs of thick trees, and willows of the brook; and all of you shall rejoice before the LORD your God seven days.

38ਆਪਣੀਆਂ ਭੇਟਾਂ, ਸਾਰੀਆਂ ਸੁੱਖਣਾ ਅਤੇ ਆਪਣੀਆਂ ਖੁਸ਼ੀ ਦੀਆਂ ਭੇਟਾਂ ਜੋ ਤੁਸੀਂ ਯਾਹਵੇਹ ਦੇ ਅੱਗੇ ਚੜ੍ਹਾਉਂਦੇ ਹੋ, ਉਨ੍ਹਾਂ ਤੋਂ ਵੱਧ ਤੁਸੀਂ ਯਾਹਵੇਹ ਦੇ ਸਬਤ ਨੂੰ ਮੰਨਣਾ।

39“ ‘ਇਸ ਲਈ ਸੱਤਵੇਂ ਮਹੀਨੇ ਦੇ ਪੰਦਰਵੇਂ ਦਿਨ ਤੋਂ ਸ਼ੁਰੂ ਕਰਕੇ, ਜਦੋਂ ਤੁਸੀਂ ਜ਼ਮੀਨ ਦੀ ਫ਼ਸਲ ਇਕੱਠੀ ਕਰ ਲਵੋ, ਤਾਂ ਯਾਹਵੇਹ ਲਈ ਸੱਤ ਦਿਨਾਂ ਲਈ ਤਿਉਹਾਰ ਮਨਾਓ; ਪਹਿਲਾ ਦਿਨ ਸਬਤ ਦੇ ਆਰਾਮ ਦਾ ਦਿਨ ਹੈ, ਅਤੇ ਅੱਠਵਾਂ ਦਿਨ ਵੀ ਸਬਤ ਦੇ ਆਰਾਮ ਦਾ ਦਿਨ ਹੈ।

40ਪਹਿਲੇ ਦਿਨ ਤੁਸੀਂ ਆਲੀਸ਼ਾਨ ਰੁੱਖਾਂ ਦੀਆਂ ਟਾਹਣੀਆਂ, ਖਜ਼ੂਰ ਦੀਆਂ ਟਾਹਣੀਆਂ, ਸੰਘਣੇ ਰੁੱਖਾਂ ਦੀਆਂ ਟਾਹਣੀਆਂ ਅਤੇ ਨਦੀ ਦਾ ਬੇਦ-ਮਜਨੂੰ ਲੈਣਾ ਅਤੇ ਤੁਸੀਂ ਆਪਣੇ ਯਾਹਵੇਹ ਦੇ ਅੱਗੇ ਸੱਤ ਦਿਨਾਂ ਲਈ ਅਨੰਦ ਮਨਾਉਣਾ।

41ਇਸ ਨੂੰ ਹਰ ਸਾਲ ਸੱਤ ਦਿਨਾਂ ਲਈ ਯਾਹਵੇਹ ਦੇ ਤਿਉਹਾਰ ਵਜੋਂ ਮਨਾਓ। ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਥਾਈ ਬਿਧੀ ਹੋਵੇਗੀ; ਇਸ ਨੂੰ ਸੱਤਵੇਂ ਮਹੀਨੇ ਮਨਾਓ।

42ਸੱਤ ਦਿਨ ਤੁਸੀਂ ਝੌਂਪੜੀਆਂ ਵਿੱਚ ਰਹਿਣਾ, ਸਾਰੇ ਜੋ ਇਸਰਾਏਲ ਵਿੱਚ ਜੰਮੇ ਹਨ, ਉਹ ਝੌਂਪੜੀਆਂ ਵਿੱਚ ਰਹਿਣ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.