ਲੇਵਿਆਂ 25

ਜਦੋਂ ਤੁਸੀਂ ਅੱਠਵੇਂ ਸਾਲ ਬੀਜਦੇ ਹੋ, ਤੁਸੀਂ ਪੁਰਾਣੀ ਫ਼ਸਲ ਵਿੱਚੋਂ ਖਾਓਗੇ ਅਤੇ ਨੌਵੇਂ ਸਾਲ ਦੀ ਵਾਢੀ ਦੇ ਆਉਣ ਤੱਕ ਉਸ ਵਿੱਚੋਂ ਖਾਂਦੇ ਰਹੋਗੇ।

Leviticus 25:22 (UKJV) And all of you shall sow the eighth year, and eat yet of old fruit until the ninth year; until her fruits come in all of you shall eat of the old store.

20ਜੇਕਰ ਤੁਸੀਂ ਆਖੋ, “ਸੱਤਵੇਂ ਸਾਲ ਅਸੀਂ ਕੀ ਖਾਵਾਂਗੇ ਤਾਂ ਵੇਖੋ, ਅਸੀਂ ਨਾ ਆਪਣੀਆਂ ਫ਼ਸਲਾਂ ਬੀਜਾਂਗੇ ਨਾ ਅਸੀਂ ਇਕੱਠਾ ਕਰਾਂਗੇ?”

21ਮੈਂ ਤੁਹਾਨੂੰ ਛੇਵੇਂ ਸਾਲ ਵਿੱਚ ਅਜਿਹੀ ਬਰਕਤ ਭੇਜਾਂਗਾ ਕਿ ਜ਼ਮੀਨ ਤਿੰਨ ਸਾਲਾਂ ਲਈ ਕਾਫ਼ੀ ਉਪਜ ਦੇਵੇਗੀ।

22ਜਦੋਂ ਤੁਸੀਂ ਅੱਠਵੇਂ ਸਾਲ ਬੀਜਦੇ ਹੋ, ਤੁਸੀਂ ਪੁਰਾਣੀ ਫ਼ਸਲ ਵਿੱਚੋਂ ਖਾਓਗੇ ਅਤੇ ਨੌਵੇਂ ਸਾਲ ਦੀ ਵਾਢੀ ਦੇ ਆਉਣ ਤੱਕ ਉਸ ਵਿੱਚੋਂ ਖਾਂਦੇ ਰਹੋਗੇ।

23“ ‘ਜ਼ਮੀਨ ਨੂੰ ਪੱਕੇ ਤੌਰ ਤੇ ਨਾ ਵੇਚਿਆ ਜਾਵੇ, ਕਿਉਂਕਿ ਜ਼ਮੀਨ ਮੇਰੀ ਹੈ ਅਤੇ ਤੁਸੀਂ ਮੇਰੀ ਧਰਤੀ ਤੇ ਪਰਦੇਸੀ ਅਤੇ ਪਰਾਹੁਣੇ ਵਜੋਂ ਰਹਿੰਦੇ ਹੋ।

24ਪਰ ਤੁਸੀਂ ਆਪਣੇ ਵਿਰਾਸਤ ਦੇ ਸਾਰੇ ਦੇਸ਼ ਵਿੱਚ ਧਰਤੀ ਨੂੰ ਛੁਡਾਉਣ ਦੀ ਮਨਜ਼ੂਰੀ ਦੇਣਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.