ਲੇਵਿਆਂ 3

ਸੁੱਖ-ਸਾਂਦ ਦੀ ਭੇਟ ਵਿੱਚੋਂ ਤੁਹਾਨੂੰ ਯਾਹਵੇਹ ਲਈ ਭੋਜਨ ਦੀ ਭੇਟ ਲਿਆਉਣੀ ਚਾਹੀਦੀ ਹੈ: ਉਹ ਇਸਦੀ ਚਰਬੀ ਅਤੇ ਰੀੜ੍ਹ ਦੀ ਹੱਡੀ ਤੋਂ ਚਰਬੀ ਵਾਲੀ ਪੂਛ ਨੂੰ ਵੱਖ ਕਰ ਦੇਵੇਗਾ ਅਤੇ ਉਹ ਚਰਬੀ ਜੋ ਆਂਦਰਾਂ ਨੂੰ ਢੱਕਦੀ ਹੈ, ਸਾਰੀ ਚਰਬੀ ਜੋ ਆਂਦਰਾਂ ਉੱਤੇ ਹੈ।

Leviticus 3:9 (UKJV) And he shall offer of the sacrifice of the peace offering an offering made by fire unto the LORD; the fat thereof, and the whole rump, it shall he take off hard by the backbone; and the fat that covers the inwards, and all the fat that is upon the inwards,

7ਜੇ ਤੁਸੀਂ ਇੱਕ ਲੇਲਾ ਚੜ੍ਹਾਉਂਦੇ ਹੋ, ਤਾਂ ਤੁਸੀਂ ਇਸਨੂੰ ਯਾਹਵੇਹ ਅੱਗੇ ਪੇਸ਼ ਕਰੋ।

8ਆਪਣਾ ਹੱਥ ਉਸ ਭੇਟ ਦੇ ਸਿਰ ਉੱਤੇ ਰੱਖ ਅਤੇ ਮੰਡਲੀ ਵਾਲੇ ਤੰਬੂ ਦੇ ਸਾਹਮਣੇ ਇਸ ਨੂੰ ਵੱਢ ਸੁੱਟ। ਫਿਰ ਹਾਰੋਨ ਦੇ ਪੁੱਤਰ ਉਸਦਾ ਲਹੂ ਜਗਵੇਦੀ ਦੇ ਚਾਰ-ਚੁਫੇਰੇ ਛਿੜਕਣ।

9ਸੁੱਖ-ਸਾਂਦ ਦੀ ਭੇਟ ਵਿੱਚੋਂ ਤੁਹਾਨੂੰ ਯਾਹਵੇਹ ਲਈ ਭੋਜਨ ਦੀ ਭੇਟ ਲਿਆਉਣੀ ਚਾਹੀਦੀ ਹੈ: ਉਹ ਇਸਦੀ ਚਰਬੀ ਅਤੇ ਰੀੜ੍ਹ ਦੀ ਹੱਡੀ ਤੋਂ ਚਰਬੀ ਵਾਲੀ ਪੂਛ ਨੂੰ ਵੱਖ ਕਰ ਦੇਵੇਗਾ ਅਤੇ ਉਹ ਚਰਬੀ ਜੋ ਆਂਦਰਾਂ ਨੂੰ ਢੱਕਦੀ ਹੈ, ਸਾਰੀ ਚਰਬੀ ਜੋ ਆਂਦਰਾਂ ਉੱਤੇ ਹੈ।

10ਦੋਨਾਂ ਗੁਰਦਿਆਂ ਅਤੇ ਲੱਕ ਉੱਤੇ ਜਿਹੜੀ ਚਰਬੀ ਹੈ ਅਤੇ ਉਹ ਝਿੱਲੀ ਜੋ ਕਲੇਜੇ ਉੱਤੇ ਹੈ, ਉਸ ਨੂੰ ਗੁਰਦਿਆਂ ਸਮੇਤ ਵੱਖਰੀ ਕਰਨਾ।

11ਜਾਜਕ ਉਹਨਾਂ ਨੂੰ ਜਗਵੇਦੀ ਉੱਤੇ ਸਾੜ ਦੇਵੇ, ਇਹ ਅੱਗ ਦੀ ਭੇਟ ਯਾਹਵੇਹ ਦੇ ਅੱਗੇ ਭੋਜ ਸਮਾਨ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.