ਮੀਕਾਹ 1

ਮੈਂ ਤੁਹਾਡੇ ਵਿਰੁੱਧ ਇੱਕ ਜੇਤੂ ਲਿਆਵਾਂਗਾ ਜੋ ਮਾਰੇਸ਼ਾਹ ਵਿੱਚ ਰਹਿੰਦੇ ਹਨ ਇਸਰਾਏਲ ਦੇ ਸਰਦਾਰ ਅਦੁੱਲਾਮ ਨੂੰ ਭੱਜ ਜਾਣਗੇ।

Micah 1:15 (UKJV) Yet will I bring an heir unto you, O inhabitant of Mareshah: he shall come unto Adullam the glory of Israel.

13ਹੇ ਲਾਕੀਸ਼ ਵਿੱਚ ਰਹਿਣ ਵਾਲਿਓ, ਰੱਥ ਉੱਤੇ ਤੇਜ਼ ਘੋੜੇ ਬੰਨ੍ਹੋ। ਤੂੰ ਉਹ ਹੈ ਜਿੱਥੇ ਸੀਯੋਨ ਧੀ ਦਾ ਪਾਪ ਸ਼ੁਰੂ ਹੋਇਆ, ਕਿਉਂ ਜੋ ਇਸਰਾਏਲ ਦੇ ਅਪਰਾਧ ਤੇਰੇ ਵਿੱਚ ਪਾਏ ਗਏ ਸਨ।

14ਇਸ ਲਈ ਤੁਸੀਂ ਮੋਰੇਸ਼ੇਥ ਗਾਥ ਨੂੰ ਵਿਦਾਇਗੀ ਤੋਹਫ਼ੇ ਦਿਓਗੇ। ਅਕਜ਼ੀਬ ਦਾ ਕਸਬਾ ਇਸਰਾਏਲ ਦੇ ਰਾਜਿਆਂ ਲਈ ਧੋਖੇਬਾਜ਼ ਸਾਬਤ ਹੋਵੇਗਾ।

15ਮੈਂ ਤੁਹਾਡੇ ਵਿਰੁੱਧ ਇੱਕ ਜੇਤੂ ਲਿਆਵਾਂਗਾ ਜੋ ਮਾਰੇਸ਼ਾਹ ਵਿੱਚ ਰਹਿੰਦੇ ਹਨ ਇਸਰਾਏਲ ਦੇ ਸਰਦਾਰ ਅਦੁੱਲਾਮ ਨੂੰ ਭੱਜ ਜਾਣਗੇ।

16ਸੋਗ ਵਿੱਚ ਆਪਣਾ ਸਿਰ ਮੁਨਾਓ ਉਨ੍ਹਾਂ ਬੱਚਿਆਂ ਲਈ ਜਿਨ੍ਹਾਂ ਵਿੱਚ ਤੁਸੀਂ ਪ੍ਰਸੰਨ ਹੁੰਦੇ ਹੋ; ਆਪਣੇ ਆਪ ਨੂੰ ਗਿਰਝਾਂ ਵਾਂਗ ਗੰਜਾ ਬਣਾ, ਕਿਉਂ ਜੋ ਉਹ ਤੁਹਾਡੇ ਕੋਲੋਂ ਗ਼ੁਲਾਮੀ ਵਿੱਚ ਚਲੇ ਜਾਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.