ਨਹਮਯਾਹ 7

ਸੰਗੀਤਕਾਰ: ਆਸਾਫ਼ ਦੀ ਸੰਤਾਨ 148

Nehemiah 7:44 (UKJV) The singers: the children of Asaph, an hundred forty and eight.

42ਹਰੀਮ ਦੀ ਸੰਤਾਨ 1,017

43ਲੇਵੀ ਇਹ ਸਨ: ਹੋਦਵਾਹ ਦੇ ਵੰਸ਼ ਵਿੱਚੋਂ ਕਦਮੀਏਲ ਦੀ ਸੰਤਾਨ ਅਤੇ ਯੇਸ਼ੂਆ ਦੀ ਸੰਤਾਨ 74

44ਸੰਗੀਤਕਾਰ: ਆਸਾਫ਼ ਦੀ ਸੰਤਾਨ 148

45ਭਵਨ ਦੇ ਦਰਬਾਨ: ਸ਼ੱਲੂਮ, ਅਟੇਰ, ਤਲਮੋਨ, ਅੱਕੂਬ, ਹਤੀਤਾ ਅਤੇ ਸ਼ੋਬਾਈ ਦੀ ਸੰਤਾਨ 138

46ਭਵਨ ਦੇ ਸੇਵਕ: ਜ਼ੀਹਾ, ਹਸੁਫਾ ਅਤੇ ਤਬਾਓਥ ਦੀ ਸੰਤਾਨ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.