9ਜ਼ਬੂਲੁਨ ਤੋਂ, ਹੇਲੋਨ ਦਾ ਪੁੱਤਰ ਅਲੀਆਬ;
10ਯੋਸੇਫ਼ ਦੇ ਪੁੱਤਰਾਂ ਵਿੱਚੋਂ: ਇਫ਼ਰਾਈਮ ਤੋਂ, ਅੰਮੀਹੂਦ ਦਾ ਪੁੱਤਰ ਅਲੀਸ਼ਾਮਾ; ਮਨੱਸ਼ੇਹ ਤੋਂ, ਪਦਾਹਸੂਰ ਦਾ ਪੁੱਤਰ ਗਮਲੀਏਲ;
11ਬਿਨਯਾਮੀਨ ਤੋਂ, ਗਿਦਓਨੀ ਦਾ ਪੁੱਤਰ ਅਬੀਦਾਨ;
12ਦਾਨ ਤੋਂ ਅੰਮੀਸ਼ਦਈ ਦਾ ਪੁੱਤਰ ਅਹੀਅਜ਼ਰ;
13ਆਸ਼ੇਰ ਤੋਂ, ਓਕਰਾਨ ਦਾ ਪੁੱਤਰ ਪਗੀਏਲ;