ਗਿਣਤੀ 12

ਅਤੇ ਹਾਰੋਨ ਨੇ ਮੋਸ਼ੇਹ ਨੂੰ ਕਿਹਾ, “ਮੇਰੇ ਮਹਾਰਾਜ, ਕਿਰਪਾ ਕਰਕੇ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਸਾਡੇ ਵਿਰੁੱਧ ਉਹ ਪਾਪ ਨਾ ਕਰੋ ਜੋ ਅਸੀਂ ਮੂਰਖਤਾ ਨਾਲ ਕੀਤਾ ਹੈ।

Numbers 12:11 (UKJV) And Aaron said unto Moses, Alas, my lord, I plead to you, lay not the sin upon us, wherein we have done foolishly, and wherein we have sinned.

9ਯਾਹਵੇਹ ਦਾ ਕ੍ਰੋਧ ਉਹਨਾਂ ਉੱਤੇ ਭੜਕਿਆ ਅਤੇ ਉਹ ਉਹਨਾਂ ਨੂੰ ਛੱਡ ਚਲਾ ਗਿਆ।

10ਜਦੋਂ ਬੱਦਲ ਤੰਬੂ ਦੇ ਉੱਪਰੋਂ ਉੱਠਿਆ, ਤਾਂ ਮਰਿਯਮ ਦੀ ਚਮੜੀ ਕੋੜ੍ਹ ਨਾਲ ਭਰ ਗਈ ਸੀ, ਇਹ ਬਰਫ਼ ਵਾਂਗ ਚਿੱਟੀ ਹੋ ਗਈ। ਹਾਰੋਨ ਉਸ ਵੱਲ ਮੁੜਿਆ ਅਤੇ ਦੇਖਿਆ ਕਿ ਉਸ ਨੂੰ ਚਮੜੀ ਦਾ ਰੋਗ ਹੈ,

11ਅਤੇ ਹਾਰੋਨ ਨੇ ਮੋਸ਼ੇਹ ਨੂੰ ਕਿਹਾ, “ਮੇਰੇ ਮਹਾਰਾਜ, ਕਿਰਪਾ ਕਰਕੇ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਸਾਡੇ ਵਿਰੁੱਧ ਉਹ ਪਾਪ ਨਾ ਕਰੋ ਜੋ ਅਸੀਂ ਮੂਰਖਤਾ ਨਾਲ ਕੀਤਾ ਹੈ।

12ਉਸ ਨੂੰ ਮਰੇ ਹੋਏ ਬੱਚੇ ਵਰਗਾ ਨਾ ਹੋਣ ਦਿਓ ਜਿਸ ਦਾ ਸਰੀਰ ਆਪਣੀ ਮਾਂ ਦੀ ਕੁੱਖ ਵਿੱਚ ਇਵੇਂ ਹੋਵੇ ਜਿਵੇਂ ਉਸ ਦਾ ਮਾਸ ਅੱਧਾ ਗਲਿਆ ਹੋਇਆ ਹੈ।”

13ਤਾਂ ਮੋਸ਼ੇਹ ਨੇ ਯਾਹਵੇਹ ਅੱਗੇ ਦੁਹਾਈ ਦਿੱਤੀ, “ਹੇ ਪਰਮੇਸ਼ਵਰ, ਕਿਰਪਾ ਕਰਕੇ ਉਸਨੂੰ ਚੰਗਾ ਕਰ!”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.