ਗਿਣਤੀ 14

ਤਾਂ ਵੀ, ਉਹ ਆਪਣੀ ਧਾਰਣਾ ਵਿੱਚ ਪਹਾੜੀ ਦੇਸ਼ ਵਿੱਚ ਸਭ ਤੋਂ ਉੱਚੇ ਸਥਾਨ ਵੱਲ ਚਲੇ ਗਏ, ਭਾਵੇਂ ਨਾ ਤਾਂ ਮੋਸ਼ੇਹ ਅਤੇ ਨਾ ਹੀ ਯਾਹਵੇਹ ਦੇ ਨੇਮ ਦਾ ਸੰਦੂਕ ਡੇਰੇ ਤੋਂ ਹਟਿਆ।

Numbers 14:44 (UKJV) But they presumed to go up unto the hill top: nevertheless the ark of the covenant of the LORD, and Moses, departed not out of the camp.

42ਉੱਪਰ ਨਾ ਜਾਓ ਕਿਉਂਕਿ ਯਾਹਵੇਹ ਤੁਹਾਡੇ ਨਾਲ ਨਹੀਂ ਹੈ। ਕਿਤੇ ਅਜਿਹਾ ਨਾ ਹੋਵੇ ਕਿ ਤੁਸੀਂ ਆਪਣੇ ਦੁਸ਼ਮਣਾਂ ਤੋਂ ਹਾਰ ਜਾਓ,

43ਕਿਉਂਕਿ ਉੱਥੇ ਅਮਾਲੇਕੀਆਂ ਅਤੇ ਕਨਾਨੀਆਂ ਦਾ ਸਾਹਮਣਾ ਤੁਹਾਡੇ ਨਾਲ ਹੋਵੇਗਾ ਕਿਉਂਕਿ ਤੁਸੀਂ ਯਾਹਵੇਹ ਤੋਂ ਮੂੰਹ ਮੋੜ ਲਿਆ ਹੈ, ਉਹ ਤੁਹਾਡੇ ਨਾਲ ਨਹੀਂ ਰਹੇਗਾ ਅਤੇ ਤੁਸੀਂ ਤਲਵਾਰ ਨਾਲ ਡਿੱਗ ਜਾਓਗੇ।”

44ਤਾਂ ਵੀ, ਉਹ ਆਪਣੀ ਧਾਰਣਾ ਵਿੱਚ ਪਹਾੜੀ ਦੇਸ਼ ਵਿੱਚ ਸਭ ਤੋਂ ਉੱਚੇ ਸਥਾਨ ਵੱਲ ਚਲੇ ਗਏ, ਭਾਵੇਂ ਨਾ ਤਾਂ ਮੋਸ਼ੇਹ ਅਤੇ ਨਾ ਹੀ ਯਾਹਵੇਹ ਦੇ ਨੇਮ ਦਾ ਸੰਦੂਕ ਡੇਰੇ ਤੋਂ ਹਟਿਆ।

45ਤਦ ਅਮਾਲੇਕੀ ਅਤੇ ਕਨਾਨੀ ਜਿਹੜੇ ਉਸ ਪਹਾੜੀ ਦੇਸ਼ ਵਿੱਚ ਰਹਿੰਦੇ ਸਨ ਉੱਤਰ ਆਏ ਅਤੇ ਉਹਨਾਂ ਉੱਤੇ ਹਮਲਾ ਕੀਤਾ ਅਤੇ ਹੋਰਮਾਹ ਤੱਕ ਉਹਨਾਂ ਨੂੰ ਮਾਰਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.