ਗਿਣਤੀ 16

ਤਦ ਹਾਰੋਨ ਮੰਡਲੀ ਵਾਲੇ ਤੰਬੂ ਦੇ ਦਰਵਾਜ਼ੇ ਉੱਤੇ ਮੋਸ਼ੇਹ ਕੋਲ ਮੁੜਿਆ ਕਿਉਂ ਜੋ ਬਵਾ ਰੁੱਕ ਗਈ ਸੀ।

Numbers 16:50 (UKJV) And Aaron returned unto Moses unto the door of the tabernacle of the congregation: and the plague was stayed.

48ਉਹ ਜਿਉਂਦਿਆਂ ਅਤੇ ਮੁਰਦਿਆਂ ਦੇ ਵਿੱਚਕਾਰ ਖੜ੍ਹਾ ਹੋ ਗਿਆ ਅਤੇ ਬਵਾ ਰੁਕ ਗਈ।

49ਪਰ ਕੋਰਾਹ ਦੇ ਕਾਰਨ ਮਰਨ ਵਾਲਿਆਂ ਤੋਂ ਇਲਾਵਾ 14,700 ਲੋਕ ਬਵਾ ਨਾਲ ਮਰੇ।

50ਤਦ ਹਾਰੋਨ ਮੰਡਲੀ ਵਾਲੇ ਤੰਬੂ ਦੇ ਦਰਵਾਜ਼ੇ ਉੱਤੇ ਮੋਸ਼ੇਹ ਕੋਲ ਮੁੜਿਆ ਕਿਉਂ ਜੋ ਬਵਾ ਰੁੱਕ ਗਈ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.