ਗਿਣਤੀ 16

ਪਰ ਕੋਰਾਹ ਦੇ ਕਾਰਨ ਮਰਨ ਵਾਲਿਆਂ ਤੋਂ ਇਲਾਵਾ 14,700 ਲੋਕ ਬਵਾ ਨਾਲ ਮਰੇ।

Numbers 16:49 (UKJV) Now they that died in the plague were fourteen thousand and seven hundred, beside them that died about the matter of Korah.

47ਤਾਂ ਹਾਰੋਨ ਨੇ ਮੋਸ਼ੇਹ ਦੇ ਕਹੇ ਅਨੁਸਾਰ ਕੀਤਾ ਅਤੇ ਸਭਾ ਦੇ ਵਿੱਚਕਾਰ ਭੱਜ ਗਿਆ। ਲੋਕਾਂ ਵਿੱਚ ਬਵਾ ਸ਼ੁਰੂ ਹੋ ਚੁੱਕੀ ਸੀ, ਪਰ ਹਾਰੋਨ ਨੇ ਧੂਪ ਧੁਖਾਈ ਅਤੇ ਉਹਨਾਂ ਲਈ ਪ੍ਰਾਸਚਿਤ ਕੀਤਾ।

48ਉਹ ਜਿਉਂਦਿਆਂ ਅਤੇ ਮੁਰਦਿਆਂ ਦੇ ਵਿੱਚਕਾਰ ਖੜ੍ਹਾ ਹੋ ਗਿਆ ਅਤੇ ਬਵਾ ਰੁਕ ਗਈ।

49ਪਰ ਕੋਰਾਹ ਦੇ ਕਾਰਨ ਮਰਨ ਵਾਲਿਆਂ ਤੋਂ ਇਲਾਵਾ 14,700 ਲੋਕ ਬਵਾ ਨਾਲ ਮਰੇ।

50ਤਦ ਹਾਰੋਨ ਮੰਡਲੀ ਵਾਲੇ ਤੰਬੂ ਦੇ ਦਰਵਾਜ਼ੇ ਉੱਤੇ ਮੋਸ਼ੇਹ ਕੋਲ ਮੁੜਿਆ ਕਿਉਂ ਜੋ ਬਵਾ ਰੁੱਕ ਗਈ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.