30“ਲੇਵੀਆਂ ਨੂੰ ਆਖ, ‘ਜਦੋਂ ਤੁਸੀਂ ਸਭ ਤੋਂ ਵਧੀਆ ਹਿੱਸਾ ਪੇਸ਼ ਕਰਦੇ ਹੋ, ਤਾਂ ਇਹ ਹੋਵੇਗਾ। ਤੁਹਾਡੇ ਲਈ ਪਿੜ ਜਾਂ ਦਾਖ਼ਰਸ ਦੇ ਉਤਪਾਦ ਵਜੋਂ ਗਿਣਿਆ ਜਾਂਦਾ ਹੈ।
31ਤੁਸੀਂ ਅਤੇ ਤੁਹਾਡੇ ਘਰਾਣੇ ਦਾ ਹਰ ਕੋਈ ਇਸ ਦਾ ਬਚਿਆ ਹੋਇਆ ਹਿੱਸਾ ਖਾ ਸਕਦੇ ਹੋ, ਕਿਉਂਕਿ ਇਹ ਮੰਡਲੀ ਵਾਲੇ ਤੰਬੂ ਵਿੱਚ ਤੁਹਾਡੇ ਕੰਮ ਦੀ ਮਜ਼ਦੂਰੀ ਹੈ।
32ਇਸ ਦਾ ਸਭ ਤੋਂ ਵਧੀਆ ਹਿੱਸਾ ਪੇਸ਼ ਕਰਨ ਨਾਲ ਤੁਸੀਂ ਇਸ ਮਾਮਲੇ ਵਿੱਚ ਦੋਸ਼ੀ ਨਹੀਂ ਹੋਵੋਗੇ, ਫਿਰ ਤੁਸੀਂ ਇਸਰਾਏਲੀਆਂ ਦੀਆਂ ਪਵਿੱਤਰ ਭੇਟਾਂ ਨੂੰ ਅਸ਼ੁੱਧ ਨਹੀਂ ਕਰੋਗੇ ਅਤੇ ਤੁਸੀਂ ਨਹੀਂ ਮਰੋਂਗੇ।’ ”